ਹਾਲ ਹੀ ਵਿਚ ਵਾਇਰਲ ਹੋ ਰਹੀਆਂ ਇਸ ਵਿਆਹੀ ਕੁੜੀ ਦੀਆ ਤਸਵੀਰਾਂ ਦੇ ਨਾਲ ਹੈ ਲਿਖਿਆ ਗਿਆ ਹੈ ਕਿ ਇਹ ਕਿਸ ਅਨੁਹ ਤੇ ਕਿਸੇ ਦੀ ਘਰਵਾਲੀ ਹੈ ਤੇ ਫੋਟੋਆਂ ਤੋਂ ਹੈ ਵੀ ਸਾਬਿਤ ਹੁੰਦਾ ਹੈ ਕਿ ਵਿਆਹ ਨੂੰ ਬਹੁਤੀ ਦੇਰ ਨਹੀਂ ਹੋਈ |

ਹੱਥਾਂ ਵਿਚ ਚੂੜਾ ਪਾਇਆ ਹੈ ਦੱਸਦਾ ਹੈ ਕਿ ਬਹੁਤ ਚਿਰ ਨੀ ਹੋਇਆ ਸੀ ਵਿਆਹ ਹੋਏ ਨੂੰ ਫਿਰ ਅਖੀਰ ਕਿਊ ਏਦਾਂ ਹੋਇਆ ਕਿ ਇਸ ਕੁੜੀ ਦੀਆ ਤਸਵੀਰਾਂ ਸੋਸ਼ਲ ਮੀਡਿਆ ਤੇ ਵਾਇਰਲ ਹੋ ਗਿਆ | ਦੱਸਿਆ ਜਾਂਦਾ ਹੈ ਕਿ ਹੈ ਕੁੜੀ ਬਜਾਜਾ ਪਿੰਡ ਦੀ ਹੈ ਤੇ ਨਾਮ ਰਣਜੀਤ ਕੌਰ ਹੈ | ਰਣਜੀਤ ਕੌਰ ਪਿੰਡ ਭਟਨੂਰ ਲੁਬਾਣਾ ਵਿਖੇ ਵਿਆਹੀ ਹੋਈ ਸੀ |

ਤਸਵੀਰਾਂ ਦੇ ਨਾਲ ਨਾਲ ਹੈ ਲਿਖਿਆ ਗਿਆ ਹੈ ਕਿ ਇਹ ਕੁੜੀ ਆਪਣੇ ਸੋਹਰੇ ਘਰੁ ਸਾਰੇ ਗਹਿਣੇ ਤੇ ਨਕਦੀ ਲੈ ਕੇ ਫਰਾਰ ਹੋ ਗਯੀ |
ਇਸ ਦੀ ਹਾਲੇ ਪੂਰੀ ਤਰਾਂ ਪੁਸ਼ਟੀ ਨਹੀਂ ਹੋਈ ਪਰ ਇਹ ਤਸਵੀਰਾਂ ਵਾਇਰਲ ਹੋ ਚੁੱਕਿਆ ਹਨ ਤੇ ਹਰ ਤਸਵੀਰ ਤੇ ਹੀ ਦਾਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਇਸ ਨੂੰ ਲਬ ਰਹੀ ਹੈ |

ਵਾਇਰਲ ਹੋਇਆ ਫੋਟੋਵਾ ਤੇ ਇਹ ਵੀ ਲਿਖਿਆ ਗਿਆ ਕਿ ਜਿਤੇ ਵੀ ਕੀਤੇ ਮਿਲੇ ਪੁਲਿਸ ਨੂੰ ਸੋੱਚਣਾ ਜਰੂਰ ਦਿੱਤੀ ਜਾਵੇ |

LEAVE A REPLY