ਲਾਜਵਾਬ। ਕੋਈ ਸ਼ਬਦ ਹੀ ਹੈਣੀ ਮੈਂ ਕੀ ਕਵਾ ਅਸਲ ਜ਼ਿੰਦਗੀ ਦੇ ਰੰਗ ਪੇਸ਼ ਕਰਦੇ ਆਏ ਓ ਹੁਣ ਤੱਕ ਆਹ ਵੀ ਕਮਾਲ ਕਰਤੀ ਹਰ ਵਾਰ ਦੀ ਤਰਾਂ। ਹੰਕਾਰੀ ਬੰਦੇ ਨੂੰ ਸ਼ੀਸ਼ਾ ਵਿਖਉਣ ਦਾ ਕੰਮ ਕਰੂ ਇਹ ਗੀਤ । ਇਹ ਗੀਤ ਕੁਜ ਪਲ ਸੋਚਣ ਲਯੀ ਮਜਬੂਰ ਕਰਦਾ ਤੇ ਹਰ ਬੰਦਾ ਇਹ ਦੇਖਕੇ ਆਵਦੇ ਆਪ ਨਾਲ ਕੁਜ ਗੱਲਾਂ ਜਰੂਰ ਕਰੂਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਪਿਆਰ ਤੇ ਸਤਿਕਾਰ

ਪੰਜਾਬੀ ਗਾਇਕੀ ਦੇ ਫਿੱਕੇ ਪਏ ਆਸਮਾਨ ਵਿੱਚ ਤੁਸੀਂ ਮੁੜ ਰੰਗ ਭਰ ਦਿੱਤੇ ਬਾਈ ਜੀ …ਮੁਬਾਰਕਾਂ ਤੇ
Song : Jinddriye
Album : Satrangi Peengh 3
Singer : Harbhajan Mann, Gursewak Mann
Lyricist : Shiromani Kavishar Karnail Singh ‘Paras’, Babu Singh Maan
Music : Gurmeet Singh, Tigerstyle
Video Director : R Swami
Label : HM Records

ਅਸੀਂ ਤੁਹਾਡਾ ਸਾਡੇ ਇਸ ਪੇਜ ਤੇ ਆਉਣ ਤੇ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਹਰ ਤਰਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਗੱਲਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਣ ਦਾ ਯਤਨ ਕਰਦੇ ਆ ਜੇਕਰ ਤੁਹਾਨੂੰ ਸਾਡੇ ਪੇਜ ਦੀ ਕੋਈ ਚੀਜ ਪਸੰਦ ਨਹੀਂ ਆਉਂਦੀ ਤਾਂ ਤੁਸੀਂ ਅਣਜਾਣ ਸਮਝ ਕੇ ਸਾਨੂੰ ਮਾਫ ਕਰ ਦੇਣਾ ਕਿਉਂਕਿ ਅਸੀਂ ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ ਚਾਹੁੰਦੇ
ਇੱਥੇ ਵੀਡੀਓ ਦੇਖੋ

Shaukeen_Punjabi do not own the copyright of this video, we are posting this video only for entertainment purpose if the original copyright holder of this video want us to remove this video just mail us at shaukeenpunjabiofficial@gmail.com