ਇੰਟਰਨੇਟ ਦੇ ਯੁੱਗ ਨੇ ਦੁਨੀਆਂ ਬਹੁਤ ਤੇਜ ਕਰ ਦਿੱਤੀ ਹੈ । ਅੱਜ ਕੱਲ੍ਹ ਮੋਬਾਈਲ ਫੋਨ ਸਾਡੀ ਦੁਨੀਆਂ ਦਾ ਅਹਿਮ ਹਿੱਸਾ ਬਣ ਗਏ ਹਨ । ਕਿਹਾ ਜਾਂਦਾ ਹੈ ਕਿ ਅਸੀਂ ਪਾਣੀ ਬਿਨਾ ਤਾਂ ਸ਼ਾਇਦ ਰਹਿ ਵੀ ਜਾਈਏ ਪਰ ਅਸੀਂ ਮੋਬਾਈਲ ਬਿਨਾ ਇੱਕ ਪਲ ਵੀ ਨਹੀਂ ਕੱਟਣਾ ਚਾਹੁੰਦੇ ।
ਭਾਵੇਂ ਹੁਣ ਸਾਡੀਆਂ ਅੱਖਾਂ ਸਾਹਮਣੇ ਕੁਛ ਵੀ ਹੋਵੇ ਅੱਸੀ ਉਸ ਨੂੰ ਦੇਖਦੇ ਹੀ ਆਪਣੇ ਫੋਨ ਦੇ ਕੈਮਰੇ ਚ ਰਿਕਾਰਡ ਕਰਨਾ ਚਾਹੁੰਦੇ ਹਾਂ । ਕਈ ਵਾਰ ਇਹੋ ਜਿਹੀਆਂ ਵੀਡੀਓ ਸਬੂਤ ਬਣ ਜਾਂਦੀਆਂ ਜਾਂਦੀਆਂ ਹਨ ਬੀਤੇ ਹੋਏ ਪਲਾਂ ਦੀਆਂ ।

ਦੇਖੋ ਵੀਡੀਓ ਚ ਕੀ ਹੋਇਆ ਸੀ ਬਸ ਚ

ਅਜਿਹੀ ਹੀ ਇੱਕ ਘਟਨਾ ਹੈ ਹਰਿਆਣਾ ਦੀ ਜਿੱਥੇ ਇੱਕ ਔਰਤ ਨੇ ਬਸ ਡਰਾਈਵਰ ਦੀ ਬੀੜੀ ਪੀਂਦੇ ਹੋਏ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ । ਵੀਡੀਓ ਵਿਚ ਔਰਤ ਕਹਿ ਰਹੀ ਹੈ ਕਿ ਉਸਨੂੰ ਬੀੜੀ ਦੇ ਧੂੰਏ ਤੋਂ ਅਲਰਜੀ ਹੋ ਰਹੀ ਹੈ ਤੇ ਬਸ ਵਾਲਾ ਬੇਸ਼ਰਮ ਹੋਕੇ ਉਲਟਾ ਬਸ ਨੂੰ ਸਾਈਡ ਤੇ ਰੋਕ ਦਿੰਦਾ ਹੈ । ਅਖੀਰ ਜਦੋ ਔਰਤ ਦੇ ਕਹੇ ਦਾ ਬਸ ਡਰਾਈਵਰ ਉੱਤੇ ਕੋਈ ਅਸਰ ਨਹੀਂ ਹੁੰਦਾ ਤਾਂ ਬਸ ਵਿਚ ਬੈਠਾ ਇੱਕ ਆਦਮੀ ਡਰਾਈਵਰ ਨੂੰ ਜਵਾਬ ਦਿੰਦਾ ਹੈ ਕਿ ਤੈਨੂੰ ਜਲਦੀ ਪਤਾ ਚੱਲੇਗਾ ।

Shaukeen_Punjabi do not own the copyright of this video, we are posting this video only for entertainment purpose if the original copyright holder of this video want us to remove this video just mail us at shaukeenpunjabiofficial@gmail.com

LEAVE A REPLY