ਸੱਪ ਨਾਲ ਪੰਗਾ – IS NOT CHANGA ….ਮਾਰਿਆ ਨਾ ਡੰਗ ?? ਦੇਖੋ ਵੀਡੀਓ

ਪੰਜਾਬੀ ਆਪਣੇ ਕਾਰਨਾਮਿਆਂ ਕਰਕੇ ਹਮੇਸ਼ਾ ਚਰਚਾ ਵਿਚ ਰਹਿੰਦੇ ਹਨ । ਸਰਦਾਰਾਂ ਦੇ ਗੁੱਸੇ ਅਤੇ ਹਸਮੁਖ ਸੁਭਾਅ ਦੇ ਚਰਚੇ ਪੂਰੇ ਵਿਸ਼ਵ ਵਿਚ ਹਨ । ਅੱਜ ਅਸੀਂ “ਪਿੰਡਾਂ ਵਾਲੇ” ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਨਵੀਂ ਵੀਡੀਓ । ਇਸ ਵੀਡੀਓ ਵਿਚ ਇੱਕ ਸਰਦਾਰ ਆਪਣੇ ਗਲ ਵਿੱਚ ਸੱਪ ਪਾਉਂਦਾ ਹੈ । ਇਹ ਆਮ ਨਾਗ ਨਹੀਂ ਬਲਕਿ ਫਨੀਅਰ ਨਾਗ ਹੈ ਤੇ ਜਦੋਂ ਇਹ ਨਾਗ ਸਿੱਖ ਮੁੰਡੇ ਦੇ ਡੰਗ ਮਾਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਇਸਨੂੰ ਆਪਣੇ ਗਲ ਵਿੱਚੋ ਕੱਢਣਾ ਚਾਹੁੰਦਾ ਹੈ । ਡੰਗ ਤੋਂ ਬਚਨ ਲਈ ਜਦੋਂ ਉਹ ਸੱਪ ਨੂੰ ਆਪਣੇ ਗਲ ਤੋਂ ਲਾਉਂਦਾ ਹੈ ਤਾਂ ਉਸਦੀ ਪੱਗ ਵੀ ਖੁੱਲ ਜਾਂਦੀ ਹੈ। ਘਬਰਾਉਣ ਵਾਲੀ ਗੱਲ੍ਹ ਨਹੀਂ ਇਸ ਫਨੀਅਰ ਸੱਪ ਦਾ ਜਹਿਰ ਕੱਢਿਆ ਗਿਆ ਸੀ ਵੀਡੀਓ ਬਣਾਉਣ ਤੋਂ ਪਹਿਲਾ।
ਦੇਖੋ ਵੀਡੀਓ

ਸੱਪ ਨੂੰ ਦੇਖ ਕੇ ਵੱਡੇ ਵੱਡੇ ਵੀ ਡਰ ਜਾਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਭਾਰਤ ਵਿੱਚ ਜਿਆਦਾਤਰ ਸੱਪ ਜ਼ਹਿਰੀਲੇ ਨਹੀਂ ਹੁੰਦੇ। ਭਾਰਤ ਦੇਸ਼ ਵਿੱਚ ਸਭ ਤੋਂ ਖ਼ਤਰਨਾਕ ਸੱਪ “ਕਿੰਗ ਕੋਬਰਾ” ਹੁਣ ਕਿਹਾ ਜਾਂਦਾ ਹੈ । ਇਹ ਸੱਪ ਭਾਰਤ ਤੋਂ ਇਲਾਵਾ ਬੰਗਲਾਦੇਸ਼, ਨੇਪਾਲ , ਸ਼੍ਰੀ ਲੰਕਾ ਆਦਿ ਦੇਸ਼ਾਂ ਵਿੱਚ ਪਾਇਆ ਜਾਂਦਾ ਹੈ ।

ਭਾਰਤੀ ਜਵਾਨ ਕਿੰਗ ਕੋਬਰਾ ਸੱਪ ਦੀ ਲੰਬਾਈ 3.3 ਤੋਂ 4.9 ਫੁੱਟ ਤਕ ਹੋ ਸਕਦੀ ਹੈ। ਜਦੋਂ ਕਿ ਸ਼੍ਰੀ ਲੰਕਾ ਵਿੱਚ ਇਸ ਕਿੰਗ ਕੋਬਰਾ ਸੱਪ ਦੀ ਲੰਬਾਈ 6.9 ਤੋਂ 7.2 ਫੁੱਟ ਤਕ ਹੋ ਸਕਦੀ ਹੈ । ਹੁਣ ਤੁਸੀਂ ਸੋਚੋਗੇ ਵੀ ਇੰਨੇ ਵੱਡੇ ਸੱਪ ਨੂੰ ਤਾਂ ਕੋਈ ਦੇਖ ਕੇ ਡਰ ਨਾਲ ਹੀ ਮਰ ਜਾਵੇਗਾ। ਜੀ ਹਾਂ ਇਸ ਸੱਪ ਬਹੁਤ ਖ਼ਤਰਨਾਕ ਹੈ।

ਇਹ ਸੱਪ ਅਪ੍ਰੈਲ ਅਤੇ ਜੁਲਾਈ ਮਹੀਨੇ ਵਿੱਚ ਆਪਣੇ ਅੰਡੇ ਚੂਹਿਆਂ ਦੀਆਂ ਖੱਡਾਂ ਵਿੱਚ ਜਾਕੇ ਦਿੰਦੇ ਹਨ। ਇਹਨਾਂ ਅੰਡਿਆਂ ਵਿੱਚੋ 48 ਤੋਂ 69 ਦਿਨਾਂ ਵਿੱਚ ਬਚੇ ਨਿਕਲ ਆਉਂਦੇ ਹਨ। ਅਗਰ ਇਹ ਖ਼ਬਰ ਤੁਹਾਨੂੰ ਚੰਗੀ ਲੱਗੇ ਤਾਂ like ਅਤੇ share ਜਰੂਰ ਕਰੋ।

LEAVE A REPLY