ਕਿਸੇ ਜ਼ਮਾਨੇ ‘ਚ ਲੋਕ ਉਡਾਉਂਦੇ ਸਨ ਮਜ਼ਾਕ, ਅੱਜ ਹੈ ਕੋਲ 21 ਹਜ਼ਾਰ ਕਰੋੜ ਦਾ ਘਰ, ਪਛਾੜਿਆ ਅੰਬਾਨੀ ਨੂੰ!

ਇੱਕ ਅਜਿਹਾ ਸ਼ਖਸ ਜਿਸ ਦਾ ਕਿਸੇ ਸਮੇਂ ਲੋਕ ਮਜ਼ਾਕ ਉਡਾਉਂਦੇ ਸਨ, ਨੇ ਹੁਣ ਫੋਰਬਸ ਇੰਡੀਆ ਦੁਆਰਾ ਜਾਰੀ ਭਾਰਤ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਅਨਿਲ ਅੰਬਾਨੀ ਨੂੰ ਵੀ ਪਛਾੜ ਦਿੱਤਾ ਹੈ।

ਬਿਹਾਰ ਦੇ ਸੰਪ੍ਰਦਾ ਸਿੰਘ ਜਿਹਨਾਂ ਨੇ ਅਨਿਲ ਅੰਬਾਨੀ ਨੂੰ ਪਿੱਛੇ ਛੱਡ ਕੇ ਅਮੀਰੀ ‘ਚ ਉਹਨਾਂ ਅੱਗੇ ਪਹੁੰਚ ਗਏ ਹਨ।

ਸੰਪ੍ਰਦਾ ਸਿੰਘ, ੯੧ ਦਾ ਜਨਮ ਬਿਹਾਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ, ਜੋ ਇਸ ਸਮੇਂ ਬੰਦ ਹੈ। ਸੰਰਧਾ ਆਖਰੀ ਵਾਰ ਇੱਥੇ ੨੦੦੪ ‘ਚ ਆਏ ਸਨ।

ਦੱਸਣਯੋਗ ਹੈ ਕਿ ਸੰਪ੍ਰਦਾ ਸਿੰਘ ਦੇ ਪਿਤਾ ਦੇ ਕੋਲ ਕਰੀਬ ੨੫ ਵਿੱਘਾ ਜ਼ਮੀਨ ਅਤੇ ਸੰਪ੍ਰਦਾ ਨੇ ਪੜ੍ਹਾਈ ਪੂਰੀ ਕਰ ਆਧੁਨਿਕ ਤਰੀਕੇ ਨਾਲ ਖੇਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਅਕਾਲ ਪੈ ਜਾਣ ਕਾਰਨ ਸਿੰਚਾਈ ਮੁਮਕਿਨ ਨਹੀਂ ਹੋ ਪਾਈ।

ਇਸ ਤੋਂ ਬਾਅਦ ਸੰਪ੍ਰਦਾ ਨੇ ਸਕੂਲ ‘ਚ ਬਤੌਰ ਟੀਚਰ ਪੜ੍ਹਾਇਆ। ਫਿਰ ਆਪਣਾ ਕਾਰੋਬਾਰ ਕਰਨ ਖਾਤਰ ਉਹਨਾਂ ਨੇ ਛਤਰੀਆਂ ਦੀ ਸੁਕਾਨ ਖੋਲ੍ਹੀ ਪਰ ਮੌਸਮ ਅਧਾਰ ਇਸ ਕਾਰੋਬਾਰ ‘ਚ ਕਦੀ ਵਿਕਰੀ ਹੁੰਦੀ ਕਦੀ ਨਹੀਂ। ਫਿਰ ਉਹਨਾਂ ਨੇ ਦਵਾਈਆਂ ਦਾ ਕੰਮ ਸ਼ੁਰੂ ਕੀਤਾ ਅਤੇ ਅਲਕੇਮ ਫਾਰਮਾ ਖੋਲੀ।

Kisye Jamane Che Loak Udaunde C Majaak,Ajj hai 21 Hajar Caroed da ghar

ਇਸ ਦਵਾਈ ਦੀ ਏਜੰਸੀ ਵੱੱਲੋਂ ਪੂਰੇ ਬਿਹਾਰ ‘ਚ ਦਵਾਈਆਂ ਸਪਲੀ ਹੋਣ ਲੱਗੀਆਂ ਪਰ ਸੰਪ੍ਰਦਾ ਇਸ ਤੋਂ ਅੱਗੇ ਜਾਣ ਦੀ ਚਾਹ ‘ਚ ਮੁੰਬਈ ਚਲੇ ਗਏ।

ਉਹਨਾਂ ਨੇ ਇੱਕ ਲੱਖ ਰੁਪਏ ਤੋਂ ਆਪਣੀ ਕੰਪਨੀ ਦੀ ਸ਼ੁਰੂਆਤ ਕਰ ਇਸਨੂੰ ਇੰਨ੍ਹਾ ਅੱਗੇ ਵਧਾ ਲਿਆ ਕਿ ਅੱਜ ਉਹ ਅਮੀਰਾਂ ਦੀ ਸੂਚੀ ‘ਚ ਸਭ ਤੋਂ ਮੋਹਰੀ ਹਨ।

LEAVE A REPLY