ਦੇਖੋ ਕਿਵੇਂ ਪੰਜਾਬ ਪੁਲਿਸ ਨੇ ਬੇਕਸੂਰ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਮੁੰਡਾ ਤੇਜ ਨਿਕਲਿਆ…

ਹੁਸ਼ਿਆਪੁਰ ਨੇੜੇ ਚੱਬੇਵਾਲ ਦੇ ਇੱਕ ਡੇਅਰੀ ਚਲਾਉਣ ਵਾਲੇ ਨੌਜਵਾਨ ਨਾਲ ਪੁਲਿਸ ਨੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਦੁੱਧ ਦੇ ਬਹਾਨੇ ਮੁੰਡੇ ਤੇ ਡੋਡਿਆਂ ਦਾ ਕੇਸ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮੁੰਡਾ ਤੇਜ ਨਿਕਲਿਆ। ਇਸ ਸਬੰਧੀ ਪੂਰੀ ਰਿਪੋਰਟ ਹੇਠਾਂ ਵੀਡੀਓ ਵਿਚ ਦਿਖਾਈ ਗਈ ਹੈ। ਦੇਖੋ ਕਿਵੇਂ ਹੋਇਆ ਇਹ ਪੂਰਾ ਮਾਮਲਾ।

A video has gone viral on social media where Police tried to frame innocent youth who is working as milkman in false Case.Watch the full video to know the reality of Punjab Police.Punjab Police is famous to trap people in false cases.

Recent Example of Jagtar Singh Johal, a Sikh born and raised in Scotland visiting India for his wedding, was taken into custody by the Punjab police along with three other men on November 4.

LEAVE A REPLY