ਪੰਜਾਬ ਚ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ ….

ਪੰਜਾਬ ਚ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ

ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ:ਜ਼ਿਲ੍ਹਾ ਸੰਗਰੂਰ ਦੇ ਮਹਿਲਾ ਚੌਂਕ ਨੇੜੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ।ਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤ

ਇਹ ਸੜਕ ਹਾਦਸਾ ਜਿਆਦਾ ਧੁੰਦ ਦੇ ਕਾਰਨ ਹੋਇਆ ਹੈ।ਇਸ ਹਾਦਸੇ ਦੌਰਾਨ ਰੋਡਵੇਜ ਦੀ ਬੱਸ ਅਤੇ ਟਰੱਕ ਦੀ ਬਹੁਤ ਤੇਜ਼ ਟੱਕਰ ਹੋ ਗਈ ਹੈਸੰਗਰੂਰ ਦੇ ਮਹਿਲਾ ਚੌਂਕ ਨੇੜੇ ਵਾਪਰਿਆ ਵੱਡਾ ਸੜਕ ਹਾਦਸਾ ,ਕਈ ਲੋਕਾਂ ਦੀ ਹੋਈ ਮੌਤਜਿਸ ‘ਚ ਕਈ ਲੋਕਾਂ ਦੀ ਮੌਤ ਹੋਣ ਦੀ ਖਬਰ ਆ ਰਹੀ ਹੈ ਅਤੇ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

LEAVE A REPLY