Maa Ne Iss Trha Puri Kiti Mare Hoye Bete Di Antim Icha.....

ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ – ਮਾਂ ਨੇ ਇਸ ਤਰ੍ਹਾਂ ਪੂਰੀ ਕੀਤੀ ਮਰੇ ਹੋਏ ਪੁੱਤ ਦੀ ਅੰਤਿਮ ਇੱਛਾ..ਸ਼ੇਅਰ ਜਰੂਰ ਕਰੋ

ਜਾਣ ਕੇ ਤੁਸੀਂ ਵੀ ਹੋਵੋਗੇ ਹੈਰਾਨ II ਮਾਂ ਨੇ ਇਸ ਤਰ੍ਹਾਂ ਪੂਰੀ ਕੀਤੀ ਮਰੇ ਹੋਏ ਪੁੱਤ ਦੀ ਅੰਤਿਮ ਇੱਛਾ II ਸ਼ੇਅਰ ਜਰੂਰ ਕਰੋ

Maa Ne Iss Trha Puri Kiti Mare Hoye Bete Di Antim Icha.....

ਪੂਨੇ ਦੀ ਇੱਕ ਔਰਤ ਨੇ ਸਰੋਗੇਸੀ ਦੇ ਜ਼ਰੀਏ ਆਪਣੇ ਖ਼ਾਨਦਾਨ ਨੂੰ ਅੱਗੇ ਵਧਾਇਆ ਹੈ। ਦੱਸ ਦਈਏ ਕਿ 48 ਸਾਲ ਦੀ ਰਾਜ-ਸ਼ੋਭਾ ਪਾਟਿਲ ਦੇ ਪੁੱਤਰ ਦੀ 2 ਸਾਲ ਪਹਿਲਾਂ ਮੌਤ ਹੋ ਗਈ ਸੀ ਤਾਂ ਰਾਜਸ਼ਰੀ ਨੇ ਸੋਗ ਮਨਾਉਣ ਦੇ ਬਜਾਏ ਆਪਣੇ ਖ਼ਾਨਦਾਨ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਲਿਆ ਅਤੇ ਆਪਣੇ ਪੁੱਤ ਦੀ ਅੰਤਿਮ ਇੱਛਾ ਪੂਰੀ ਕਰਨ ਦਾ ਫੈਸਲਾ ਕੀਤਾ।

ਫਿਰ ਕਿਰਾਏ ਦੀ ਕੁੱਖ (ਸਰੋਗੇਸੀ) ਦੇ ਜ਼ਰੀਏ ਰਾਜਸ਼ਰੀ ਦੇ ਪੁੱਤਰ ਦੇ ਜੁੜਵਾ ਬੱਚਿਆਂ ਨੇ 12 ਫਰਵਰੀ ਨੂੰ ਜਨਮ ਲਿਆ ਹੈ ਅਤੇ ਉਨ੍ਹਾਂ ਨੂੰ ਦਾਦੀ ਬਨਣ ਦਾ ਸੁਭਾਗ ਮਿਲਿਆ ਹੈ।
ਚੌਥੀ ਸਟੇਜ ‘ਤੇ ਪਹੁੰਚ ਚੁੱਕਿਆ ਸੀ ਕੈਂਸਰ— ਮਕਾਮੀ ਮੀਡੀਆ ਰਿਪੋਰਟਸ ਦੇ ਮੁਤਾਬਕ ਰਾਜਸ਼ਰੀ ਦੇ 27 ਸਾਲ ਦੇ ਬੇਟੇ ਪ੍ਰਥਮੇਸ਼ ਦੀ 2 ਸਾਲ ਪਹਿਲਾਂ ਬਰੇਨ ਕੈਂਸਰ ਨਾਲ ਮੌਤ ਹੋ ਗਈ ਸੀ।

Maa Ne Iss Trha Puri Kiti Mare Hoye Bete Di Antim Icha..... 1

ਪ੍ਰਥਮੇਸ਼ ਜਰਮਨੀ ਤੋਂ ਇੰਜੀਨੀਅਰਿੰਗ ਦੀ ਪੜਾਈ ਕਰ ਰਿਹਾ ਸੀ, ਤਾਂ ਉਸਨੂੰ ਪਤਾ ਲੱਗਿਆ ਕਿ ਉਸਦਾ ਕੈਂਸਰ ਚੌਥੀ ਸਟੇਜ ‘ਤੇ ਪਹੁੰਚ ਚੁੱਕਿਆ ਹੈ।ਪ੍ਰਥਵੇਸ਼ ਦਾ ਹੋਰ ਕੋਈ ਭਰਾ ਨਹੀਂ ਸੀ, ਇਸ ਲਈ ਉਸਦਾ ਪਰਿਵਾਰ ਚਾਹੁੰਦਾ ਸੀ ਕਿ ਉਨ੍ਹਾਂ ਦਾ ਖ਼ਾਨਦਾਨ ਨਾ ਰੁਕੇ।

ਤੱਦ ਪ੍ਰਥਮੇਸ਼ ਨੇ ਡਾਕਟਰਾਂ ਨੂੰ ਆਪਣੀ ਇੱਛਾ ਸਾਫ਼ ਕੀਤੀ ਤਾਂ ਇਸਦੇ ਬਾਅਦ ਡਾਕਟਰਾਂ ਨੇ ਇਲਾਜ ਤੋਂ ਪਹਿਲਾਂ ਪ੍ਰਥਮੇਸ਼ ਨੂੰ ਸਪਰਮ (ਵੀਰਜ) ਸਟੋਰ ਕਰਨ ਦੀ ਸਲਾਹ ਦਿੱਤੀ। ਹਾਲਾਂਕਿ, ਪ੍ਰਥਮੇਸ਼ ਦਾ ਵਿਆਹ ਨਹੀਂ ਹੋਈਆ ਸੀ ਇਸ ਲਈ ਉਸਨੇ ਆਪਣੀ ਮਾਂ ਅਤੇ ਭੈਣ ਨੂੰ ਆਪਣਾ ਸਪਰਮ ਯੂਜ਼ ਕਰਨ ਲਈ ਨਾਮਜ਼ਦ ਕੀਤਾ ਸੀ।

ਪੋਸਟ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ

LEAVE A REPLY

Please enter your comment!
Please enter your name here