Kalyugi Beti Or Uss De Preami Nu Marke Pita Pahunciya Thane Or Kahindaa...........?

ਤਾਜਾ ਵੱਡੀ ਖਬਰ – ਕਲਜੁਗੀ ਧੀ ਅਤੇ ਉਸਦੇ ਪ੍ਰੇਮੀ ਨੂੰ ਮਾਰਕੇ ਪਿਓ ਪਹੁੰਚਿਆ ਠਾਣੇ ਤੇ ਕਿਹਾ

ਤਾਜਾ ਵੱਡੀ ਖਬਰ – ਕਲਜੁਗੀ ਧੀ ਅਤੇ ਉਸਦੇ ਪ੍ਰੇਮੀ ਨੂੰ ਮਾਰਕੇ ਪਿਓ ਪਹੁੰਚਿਆ ਠਾਣੇ ਤੇ ਕਿਹਾ

Kalyugi Beti Or Uss De Preami Nu Marke Pita Pahunciya Thane Or Kahindaa...........?

ਲੁਧਿਆਣਾ ਦੇ ਪਿੰਡ ਕੂਮ-ਕਲਾਂ ਵਿਚ ਇਕ ਆਨਰ ਕਿਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਲੜਕੀ ਦੇ ਪਿਤਾ ਨੇ ਸੋਮਵਾਰ ਅੱਧੀ ਰਾਤ ਨੂੰ ਆਪਣੀ ਧੀ ਬਲਵਿੰਦਰ ਕੌਰ (35) ਅਤੇ ਉਸ ਦੇ ਪ੍ਰੇਮੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਦੇ ਪਿਤਾ ਗੁਰਮੇਲ ਸਿੰਘ ਨੇ ਖੁਦ ਹੀ ਪੁਲਸ ਸਾਹਮਣੇ ਪੇਸ਼ ਹੋ ਕੇ ਆਤਮਸਮਰਪਣ ਕਰ ਦਿੱਤਾ।

ਪੁਲਸ ਮੁਤਾਬਕ ਦੋਵੇਂ ਲੜਕੇ-ਲੜਕੀ ਪਿਛਲੇ 4 ਸਾਲਾਂ ਤੋਂ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੇ ਸਨ ਪਰ ਕੁਝ ਸਮਾਂ ਪਹਿਲਾਂ ਹੀ ਉਹ ਲੁਧਿਆਣਾ ਆ ਕੇ ਰਹਿਣ ਲੱਗੇ ਸਨ। ਲੜਕਾ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ।

ਇਸੇ ਗੱਲ ਤੋਂ ਖਫਾ ਲੜਕੀ ਦੇ ਪਿਤਾ ਨੇ ਸੋਮਵਾਰ ਰਾਤ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਲੜਕੀ ਦੇ ਪਿਤਾ ਗੁਰਮੇਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

पिता अपनी बेटी के खून से अपने हाथ की एक ही रंग जल्दी … युवा पिता में दुनिया के हर खुशी अपनी बेटी दे दी है … शादी की रोमांस की बेटी कारण बन गया है, पिता को स्वीकार्य नहीं थे। पिता न केवल उनकी बेटी है, लेकिन मौत के लिए उसके प्रेमी। दोहरे हत्याकांड मामले के लिए उत्साह रात के लुधियाना में कटा kumakalam गांव में आया … पिता डाल 35 साल की बेटी और उसके प्रेमी ने हत्या कर दी दिन के बाद पुलिस से संपर्क किया स्वचालित रूप से शरीर लाने ..

LEAVE A REPLY

Please enter your comment!
Please enter your name here