ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਵੱਡਾ ਕਹਿਰ ਮੌਕੇ ਤੇ ਕਈ ਮਰੇ

ਤਾਜਾ ਵੱਡੀ ਖਬਰ – ਪੰਜਾਬ ਚ ਵਾਪਰਿਆ ਵੱਡਾ ਕਹਿਰ ਮੌਕੇ ਤੇ ਕਈ ਮਰੇ

Taja Vadi Khabar - Punjab Chye Vapariya Vada Kahir__ Moke Tye Kayi Mare

ਪਟਿਆਲਾ ‘ਚ ਫ਼ੈਕਟਰੀ ‘ਚ ਗੈਸ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ,11ਜ਼ਖ਼ਮੀ:ਪਟਿਆਲਾ-ਘਨੌਰ ਸ਼ੰਭੂ ਸੜਕ ‘ਤੇ ਮਟਰ ਪ੍ਰੋਸੈਸਿੰਗ ਫ਼ੈਕਟਰੀ ‘ਚ ਦੇਰ ਰਾਤ ਅਮੋਨੀਆ ਗੈਸ ਦਾ ਸਿਲੰਡਰ ਫਟਣ ਕਾਰਨ 4 ਵਰਕਰਾਂ ਦੀ ਮੌਤ ਹੋ ਗਈ ਤੇ 11 ਜ਼ਖ਼ਮੀ ਹੋ ਗਏ ਹਨ।

ਹਾਦਸੇ ਵਿੱਚ ਜ਼ਖਮੀਆਂ ‘ਚੋਂ 4 ਦੀ ਹਾਲਤ ਗੰਭੀਰ ਹੋਣ ਕਾਰਨ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਦੇਰ ਰਾਤ ਤਕਰੀਬਨ 2 ਵਜੇ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫ਼ੈਕਟਰੀ ‘ਚ 17 ਦੇ ਕਰੀਬ ਵਰਕਰ ਮਟਰ ਪੈਕਿੰਗ ਦਾ ਕੰਮ ਕਰ ਹੇ ਸਨ।

ਗੈਸ ਲੀਕ ਹੋਣ ਕਾਰਨ ਸਟਾਫ਼ ਵਿਚ ਭੱਜਦੌੜ ਮੱਚ ਗਈ ਅਤੇ ਗੈਸ ਫੈਲਣ ਦੇ ਨਾਲ ਹੀ ਪਟਿਆਲਾ ਫ਼ਤਿਹਗੜ੍ਹ ਸਾਹਿਬ ਮੰਡੀ ਗੋਬਿੰਦਗੜ੍ਹ ਅਤੇ ਸਰਹਿੰਦ ਰਾਜਪੁਰਾ ਤੋਂ ਫਾਇਰ ਬ੍ਰਿਗੇਡ ਦੀਆ ਗੱਡੀਆਂ ਮੰਗਵਾਇਆ ਗਈਆਂ।

LEAVE A REPLY