ਤਾਜਾ ਵੱਡੀ ਖਬਰ – ਹੁਣੇ ਹੁਣੇ ਮਸ਼ਹੂਰ ਬਾਲੀਵੁਡ ਨੇਤਾ ਅਮਿਤਾਬ ਬੱਚਨ ….

ਤਾਜਾ ਵੱਡੀ ਖਬਰ – ਹੁਣੇ ਹੁਣੇ ਮਸ਼ਹੂਰ ਬਾਲੀਵੁਡ ਨੇਤਾ ਅਮਿਤਾਬ ਬੱਚਨ ਬਾਰੇ ਆਈ ਵੱਡੀ ਖਬਰ

HUne Hune Bollywood Acuter Amitabh bachchan......

ਮੁੰਬਈ(ਬਿਊਰੋ)— ‘ਠੱਗਸ ਆਫ ਹਿੰਦੁਸਤਾਨ’ ਫਿਲਮ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਐਕਟਰ ਅਮਿਤਾਭ ਬੱਚਨ ਦੀ

ਸਿਹਤ ਅਚਾਨਕ ਖਰਾਬ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਸਪੈਸ਼ਲ ਚਾਰਟਰ ਪਲੇਨ ਰਾਹੀਂ ਜੋਧਪੁਰ ਤੋਂ ਮੁੰਬਈ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਮੁੰਬਈ ਤੋਂ ਡਾਕਟਰਾਂ ਦੀ ਟੀਮ ਜੋਧਪੁਰ ਪਹੁੰਚ ਚੁੱਕੀ ਹੈ। ਬਿੱਗ ਬੀ ਨੇ ਸਵੇਰੇ 5 ਵਜੇ ਆਪਣੇ ਬਲਾਗ ‘ਤੇ ਲਿਖਿਆ ਸੀ ਕਿ ਸਿਹਤ ਠੀਕ ਨਹੀਂ ਲੱਗ ਰਹੀ। ਇਸ ਤੋਂ ਬਾਅਦ ਉਹ ਸ਼ੂਟਿੰਗ ਲਈ ਨਿਕਲ ਗਏ। ਉਥੇ ਉਨ੍ਹਾਂ ਦੀ ਸਿਹਤ ਜ਼ਿਆਦਾ ਵਿਗੜ ਗਈ। ਇਸ ਸਮੇਂ ਅਮਿਤਾਭ ਬੱਚਨ ਨਾਲ ਆਮਿਰ ਖਾਨ ਵੀ ਮੌਜ਼ੂਦ ਹਨ।

ਅਮਿਤਾਭ ਬੱਚਨ ਨੇ ਆਪਣਾ ਚਾਰਟਰ ਪਲੇਨ ਵੀ ਮੰਗਵਾਇਆ ਹੈ। ,ਦੱਸ ਦੇਈਏ ਕਿ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ ‘ਚ ਪੂਰੀ ਟੀਮ ਥਾਈਲੈਂਡ ਗਈ ਸੀ। ਉਥੇ ਜ਼ਿਆਦਾ ਠੰਡ ਕਾਰਨ ਅਮਿਤਾਭ ਬੱਚਨ ਦੀ ਸਿਹਤ ਖਰਾਬ ਹੋ ਗਈ। ਸਇਸ ਗੱਲ ਦੀ ਜਾਣਕਾਰੀ ਬਿੱਗ ਬੀ ਨੇ ਖੁਦ ਦਿੱਤੀ ਸੀ।

LEAVE A REPLY