ਹੁਣੇ ਸਵੇਰੇ ਹੋਇਆ ਪੰਜਾਬ ਚ ਜਬਰਦਸਤ ਧਮਾਕਾ ਕਈ ਮਰੇ ਅਤੇ ……

ਹੁਣੇ ਸਵੇਰੇ ਪੰਜਾਬ ਚ ਹੋਇਆ ਜਬਰਦਸਤ ਧਮਾਕਾ ਕਈ ਮਰੇ ਅਤੇ ……

Punjab Chye Hoyaa Jabardast Dhmakaa Kayi MAre.........

ਪਟਿਆਲਾ ਦੇ ਸਨੌਰ ਹਲਕੇ ‘ਚ ਸਥਿਤ ਲੱਕੜ ਮੰਡੀ ‘ਚ ਸੋਮਵਾਰ ਸਵੇਰੇ ਜ਼ਬਰਦਸਤ ਧਮਾਕਾ ਹੋ ਗਿਆ, ਜਿਸ ਦੌਰਾਨ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

Punjab Chye Hoyaa Jabardast Dhmakaa Kayi MAre......... 2

ਮ੍ਰਿਤਕਾਂ ‘ਚ 2 ਬੱਚੇ ਅਤੇ ਇਕ ਆਦਮੀ ਸ਼ਾਮਲ ਹੈ। ਇਸ ਹਾਦਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋ ਗਏ, ਜਿਨ੍ਹਾਂ ਨੂੰ

Punjab Chye Hoyaa Jabardast Dhmakaa Kayi MAre......... 1

ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪੁੱਜ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਆਸ-ਪਾਸ ਦੇ ਲੋਕਾਂ ‘ਚ ਇਸ ਘਟਨਾ ਤੋਂ ਹੜਕੰਪ ਮਚ ਗਿਆ ਹੈ।

LEAVE A REPLY