ਇਹ ਤਸਵੀਰਾਂ ਵੇਖ ਅੱਖਾਂ ਭਰ ਆਈਆਂ-ਸ਼ੇਅਰ ਜਰੂਰ ਕਰਿਓ ਜੀ

ਇਹ ਤਸਵੀਰਾਂ ਵੇਖ ਅੱਖਾਂ ਭਰ ਆਈਆਂ-ਸ਼ੇਅਰ ਜਰੂਰ ਕਰਿਓ ਜੀ

Ehh Tasvir Dekh Akhaa Bhar Ave Gii.......

ਮਾਣ ਹੁੰਦਾ ਮੈਨੂੰ ਮੈਂ ਅਜਿਹੇ ਦੇਸ਼ ਦਾ ਨਾਗਰਿਕ ਹਾਂ ਜਿੱਥੇ ਮਨੁੱਖੀ ਕਦਰਾਂ ਕੀਮਤਾਂ ਦੀ ਕਦਰ ਕੀਤੀ ਜਾਂਦੀ ਤੇ ਮਾਣ ਹੈ ਮੈਨੂੰ ਆਵਦੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਵੀ। ਤਸਵੀਰਾਂ ਵਿੱਚ ਜੋ ਨੌਜਵਾਨ ਹੈ ਇਹ ਬਰੈਂਪਟਨ ਦਾ 19 ਸਾਲਾ ਨੌਜਵਾਨ ਪ੍ਰਭਜੋਤ ਲਖਨਪਾਲ ਹੈ ਜਿਸਨੂੰ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਜਕੜਿਆ ਹੋਇਆ ਹੈ।

ਉਸਦੀ ਇੱਛਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਨ ਦੀ ਸੀ। ਜਦ ਜਸਟਿਸ ਟਰੂਡੋ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾ ਨੇ ਇਸ ਦਾ ਨਿਵੇਕਲਾ ਹੱਲ ਕੱਢ ਲਿਆ।

ਤਸਵੀਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪ੍ਰਭਜੋਤ ਨੂੰ ਆਪਣੀ ਕੁਰਸੀ ‘ਤੇ ਬਿਠਾ ਕੇ ਉਸਦੀ ਇੱਛਾ ਪੂਰੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਹੀ ਨਹੀਂ ਉਸ ਨੂੰ ਸੈਨੇਟ ਵਿੱਚ ਲਿਜਾ ਕੇ ਪ੍ਰਧਾਨ ਮੰਤਰੀ ਬਣਾਉਣ ਦਾ ਐਲਾਨ ਵੀ ਕੀਤਾ ਗਿਆ।

ਇਹਨਾਂ ਤਸਵੀਰਾਂ ਨੂੰ ਐਨਾ ਕ ਸ਼ੇਅਰ ਕਰਿਓ ਤਾਂ ਕਿ ਹੋਰ ਸਿਆਸਤਦਾਨਾ ਤੱਕ ਪਹੁੰਚ ਜਾਣ ਕਿ ਸਿਆਸਤ ਤੌ ਉੱਪਰ ਮਨੁੱਖਤਾ ਵੀ ਕੋਈ ਚੀਜ ਹੈ। (By A Canadian Punjabi)

LEAVE A REPLY