ਮੰਤਰੀ ਮੰਡਲ ‘ਚ ਸ਼ਾਮਿਲ ਹੋਣ ਵਾਲੇ 9 ਮੰਤਰੀਆਂ ਦੇ ਨਾਮਾਂ ਦੀ ਲਿਸਟ ਕੀਤੀ ਜਾਰੀ

ਮੰਤਰੀ ਮੰਡਲ ‘ਚ ਸ਼ਾਮਿਲ ਹੋਣ ਵਾਲੇ 9 ਮੰਤਰੀਆਂ ਦੇ ਨਾਮਾਂ ਦੀ ਲਿਸਟ ਕੀਤੀ ਜਾਰੀ

ਮੰਤਰੀ ਮੰਡਲ ‘ਚ ਸ਼ਾਮਿਲ ਹੋਣ ਵਾਲੇ 9 ਮੰਤਰੀਆਂ ਦੇ ਨਾਮਾਂ ਦੀ ਲਿਸਟ ਕੀਤੀ ਜਾਰੀ:ਪੰਜਾਬ ਕੈਬਨਿਟ ਦੇ ਵਿਸਥਾਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ

ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਹੋਈ ਹੈ।ਮੰਤਰੀ ਮੰਡਲ ‘ਚ ਸ਼ਾਮਿਲ ਹੋਣ ਵਾਲੇ 9 ਮੰਤਰੀਆਂ ਦੇ ਨਾਂਅ ‘ਤੇ ਮੋਹਰ ਲੱਗ ਚੁੱਕੀ ਹੈ।

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਕੈਬਨਿਟ ‘ਚ ਵਾਧੇ ਨੂੰ ਮਨਜ਼ੂਰੀ ਮਿਲ ਗਈ ਹੈ ਤੇ 9 ਨਵੇਂ ਮੰਤਰੀ ਸਹੁੰ ਚੁੱਕਣਗੇ।ਜਿਸ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ,ਸੁਖਬਿੰਦਰ ਸਿੰਘ ਸਰਕਾਰੀਆ ਵਿਜੈਇੰਦਰ ਸਿੰਗਲਾ,ਭਾਰਤ ਭੂਸ਼ਣ ਆਸ਼ੂ,

ਸੁੰਦਰ ਸ਼ਿਆਮ ਅਰੋੜਾ,ਓ.ਪੀ. ਅਰੋੜਾ,ਰਾਣਾ ਗੁਰਮੀਤ ਸੋਢੀ,ਗੁਰਪ੍ਰੀਤ ਕੰਵਰ,ਬਲਬੀਰ ਸਿੱਧੂ ਨਵੇਂ ਮੰਤਰੀ ਕੈਬਨਿਟ ਦੇ ਵਿੱਚ ਸ਼ਾਮਿਲ ਕੀਤੇ ਗਏ ਹਨ।

Mantri Mandal Chye Shamil Hoon Walye 9 Mantriya Da Naama Di List Kiti Jari...

ਦੱਸਿਆ ਜਾਂਦਾ ਹੈ ਕਿ ਰਾਜ ਕੁਮਾਰ ਵੇਰਕਾ ਅਤੇ ਰਾਜਾ ਵੜਿੰਗ ਨੂੰ ਕੈਬਨਿਟ ‘ਚ ਸ਼ਾਮਿਲ ਨਹੀਂ ਕੀਤਾ ਗਿਆ।ਕੈਪਟਨ ਨੇ ਕਿਹਾ ਕਿ ਕੱਲ ਨੂੰ ਪੰਜਾਬ ਕੈਬਨਿਟ ਦਾ ਵਿਸਥਾਰ ਕੀਤਾ ਜਾਵੇਗਾ।

LEAVE A REPLY