Piyo Nhi Chak Rhiya Si Vhyahi Beti Da Phone Ghar aaa k Dekhiya Ta Udd Gye Hosh........

ਪਿਓ ਨਹੀਂ ਚੁੱਕ ਰਿਹਾ ਸੀ ਧੀ ਦਾ ਫੋਨ, ਜਦੋਂ ਘਰ ਆਕੇ ਦੇਖਿਆ ਤਾਂ ਉੱਡ ਗਏ ਹੋਸ਼ !! ਦੇਖੋ ਪੂਰੀ ਵੀਡੀਓ!!

ਪਿਓ ਨਹੀਂ ਚੁੱਕ ਰਿਹਾ ਸੀ ਧੀ ਦਾ ਫੋਨ, ਜਦੋਂ ਘਰ ਆਕੇ ਦੇਖਿਆ ਤਾਂ ਉੱਡ ਗਏ ਹੋਸ਼ !! ਦੇਖੋ ਪੂਰੀ ਵੀਡੀਓ!!

Piyo Nhi Chak Rhiya Si Vhyahi Beti Da Phone Ghar aaa k Dekhiya Ta Udd Gye Hosh........

ਹੇਠਾਂ ਦੇਖੋ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ ਇਹ ਪੂਰੀ ਘਟਨਾ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਘਰੋਟੀਆਂ ਦੀ ਹੈ ਜਿੱਥੇ ਜਮੀਨੀ ਝਗੜੇ ਤੋਂ ਪ੍ਰੇਸ਼ਾਨ ਹੋਕੇ ਸੁਰਜੀਤ ਸਿੰਘ ਨਾਮਕ ਸ਼ਕਸ ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ । ਸੁਰਜੀਤ ਸਿੰਘ ਵਲ੍ਹੋ ਚੁੱਕੇ ਇਸ ਕਦਮ ਕਰਕੇ ਸਾਰਾ ਪਰਿਵਾਰ ਸਦਮੇ ਵਿਚ ਹੈ ਅਤੇ ਇਸ ਪੂਰੀ ਘਟਨਾ ਲਈ ਤਜਿੰਦਰ ਸਿੰਘ ਤੋਤੀ ਨਾਮਕ ਸ਼ਕਸ ਨੂੰ ਜਿੰਮੇਵਾਰ ਠਹਿਰਾ ਰਿਹਾ ਹੈ ।

ਮਿਲੀ ਜਾਣਕਾਰੀ ਮੁਤਾਬਕ ਪਿੰਡ ਘਰੋਟੀਆਂ ਦੇ ਵਾਸੀ ਸੁਰਜੀਤ ਸਿੰਘ ਨੂੰ ਜਮੀਨੀ ਮਾਮਲੇ ‘ਚ ਤਜਿੰਦਰ ਸਿੰਘ ਤੋਤੀ ਨੇ ਕਾਨੂੰਨੀ ਨੋਟਿਸ ਭਿਜਵਾਇਆ ਸੀ । ਜਿਸ ਦੇ ਚਲਦਿਆ ਉਹ ਬਹੁਤ ਪ੍ਰੇਸ਼ਾਨ ਚੱਲ ਰਿਹਾ ਸੀ । ਇਹ ਜਗ੍ਹਾ ਤਜਿੰਦਰ ਸਿੰਘ ਨੇ ਬਲਦੇਵ ਸਿੰਘ ਨੂੰ ਵੇਚੀ ਸੀ ਅਤੇ ਬਲਦੇਵ ਸਿੰਘ ਤੋਂ ਇਹ ਜਗ੍ਹਾ ਸੁਰਜੀਤ ਸਿੰਘ ਨੇ ਖਰੀਦੀ ਸੀ ।

ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਸੁਰਜੀਤ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਸੀ ਜਿਸ ਵਿਚ ਉਸਨੇ ਤਜਿੰਦਰ ਸਿੰਘ ਤੋਤੀ ਨੂੰ ਜਿੰਮੇਵਾਰ ਠਹਿਰਾਇਆ ਹੈ । ਜਾਣਕਾਰੀ ਇਕਠੀ ਕਰਕੇ ਪੁਲਿਸ ਪੂਰੇ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ ।

LEAVE A REPLY

Please enter your comment!
Please enter your name here