ਵੱਡੀ ਖਬਰ ਮਸ਼ਹੂਰ ਬਾਲੀਵੁੱਡ ਅਭਿਨੇਤਾ ਨਾਲ ਹੋਇਆ ਹਾਦਸਾ ਸੋਗ!!

ਵੱਡੀ ਖਬਰ ਮਸ਼ਹੂਰ ਬਾਲੀਵੁੱਡ ਅਭਿਨੇਤਾ ਨਾਲ ਹੋਇਆ ਹਾਦਸਾ ਸੋਗ!!

ਮੁੰਬਈ, 19 ਅਪ੍ਰੈਲ (ਸ.ਬ.) ਫਿਲਮ ‘ਕੇਸਰੀ’ ਦੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਦੌਰਾਨ ਅਕਸ਼ੈ ਕੁਮਾਰ ਜ਼ਖਮੀ ਹੋ ਗਏ ਹਨ| ਜਦੋਂ ਇਹ ਹਾਦਸਾ ਅਕਸ਼ੈ ਨਾਲ ਹੋਇਆ ਉਸ ਸਮੇਂ ਉਹ ਫਿਲਮ ਦਾ ਕਲਾਈਮੈਕਸ ਸ਼ੂਟ ਹੋ ਰਿਹਾ ਸੀ,

Masshur Bollywood Actor Naal Hoya Hadsaaa.............! 1

ਜਿਸ ਵਿੱਚ ਯੁੱਧ ਦਾ ਸੀਨ ਫਿਲਮਾਇਆ ਜਾ ਰਿਹਾ ਸੀ| ਜ਼ਖਮੀ ਹੋਣ ਤੋਂ ਬਾਅਦ ਅਕਸ਼ੈ ਕੁਮਾਰ ਤੁਰੰਤ ਸੈਟ ਤੋਂ ਚਲੇ ਗਏ| ਹਾਲਾਂਕਿ ਉਥੇ ਉਨ੍ਹਾਂ ਦਾ ਹੈਲੀਕਾਪਟਰ ਸਟੈਂਡ ਬਾਈ ਵਿੱਚ ਖੜ੍ਹਾ ਸੀ ਪਰ ਮੁੰਬਈ ਜਾਣ ਦੀ ਬਜਾਏ ਉਹ ਸੈਟ ਕੋਲ ਮੌਜ਼ੂਦ ਆਪਣੇ ਕਮਰੇ ਵਿੱਚ ਆਰਾਮ ਕਰਨ ਦਾ ਫੈਸਲਾ ਲਿਆ|

ਖਬਰ ਹੈ ਕਿ ਜੇਕਰ ਅਕਸ਼ੈ ਇਕ ਦਿਨ ਆਰਾਮ ਕਰਨਗੇ ਤਾਂ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹੋਵੇਗਾ ਤਾਂ ਹੀ ਉਹ ਅਗਲੇ ਦਿਨ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਣਗੇ|
ਦੱਸਣਯੋਗ ਹੈ ਕਿ ‘ਕੇਸਰੀ’ ਫਿਲਮ ਦੀ ਸ਼ੂਟਿੰਗ ਮਹਾਰਾਸ਼ਟਰ ਦੇ ਸਤਾਰਾ ਜ਼ਿਲੇ ਵਿੱਚ ਸਥਿਤ ਵਾਈ ਵਿੱਚ ਚਲ ਰਹੀ ਹੈ| ਫਿਲਮ ਦੀ ਕਹਾਣੀ ਸਾਰਾਗੜੀ ਦੀ ਲੜਾਈ ਤੇ ਆਧਾਰਿਤ ਹੈ|

Masshur Bollywood Actor Naal Hoya Hadsaaa.............!

ਕੁਝ ਦਿਨ ਪਹਿਲਾਂ ਅਕਸ਼ੈ ਦੇ ਲੁੱਕ ਦੀ ਇਕ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਸੀ, ਜਿਸ ਵਿੱਚ ਉਨ੍ਹਾਂ ਨੇ ਪੱਗ/ਪਗੜੀ ਬੰਨ੍ਹੀ ਸੀ| ਜਦੋਂ ਅਕਸ਼ੈ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ, ”ਕਾਫੀ ਸਮੇਂ ਤੋਂ ਕੇਸਰੀ ਦੀ ਸ਼ੂਟਿੰਗ ਕਰ ਰਿਹਾ ਹਾਂ| ਹਰ ਸਮੇਂ ਸਿਰ ਤੇ ਤਾਜ਼ ਪਾ ਕੇ ਰਹਿੰਦਾ ਹਾਂ ਤੇ ਮਾਣ ਮਹਿਸੂਸ ਕਰਦਾ ਹਾਂ|

LEAVE A REPLY