Ludhiana Ya jalandhar Wal Naa Jao

ਅੱਜ ਲੁਧਿਆਣੇ ਜਾਂ ਜਲੰਧਰ ਨਾ ਜਾਇਓ… ਆਹ ਦੇਖੋ ਹੁਣੇ ਹੁਣੇ ਕੀ ਹੋਇਆ

ਹੁਣੇ ਆਈ ਤਾਜਾ ਵੱਡੀ ਖਬਰ –

ਅੱਜ ਲੁਧਿਆਣੇ ਜਾਂ ਜਲੰਧਰ ਨਾ ਜਾਇਓ… ਆਹ ਦੇਖੋ ਹੁਣੇ ਹੁਣੇ ਕੀ ਹੋਇਆ

ਜੇਕਰ ਤੁਸੀਂ ਅੱਜ ਲੁਧਿਆਣਾ ਜਾਂ ਜਲੰਧਰ ਵੱਲ ਜਾਣ ਦੀ ਸੋਚ ਰਹੇ ਹੋ ਤਾਂ ਰੁਕ ਜਾਓ ਇਹ ਖ਼ਬਰ ਪਹਿਲਾਂ ਪੜ੍ਹ ਲੈਣਾ । ਪਿਛਲੇ ਦਿਨੀਂ ਤੇਰਾਂ ਅਪ੍ਰੈਲ ਨੂੰ ਹੋਏ ਗੋਲ ਚੌਕ ਵਿੱਚ ਗੋਲੀ ਕਾਂਡ ਦੌਰਾਨ ਜ਼ਖ਼ਮੀ ਲੜਕੇ ਬੌਬੀ ਦਾ ਬੀਤੀ ਰਾਤ ਦੇਹਾਂਤ ਹੋ ਗਿਆ ਹੈ ਜਿਸ ਕਾਰਨ ਪੁਲਸ ਪ੍ਰਸ਼ਾਸਨ ਨੂੰ ਫਗਵਾੜਾ ਜਾਂ ਜਲੰਧਰ ਆਦਿ ਦੇ ਇਲਾਕਿਆਂ ਵਿੱਚ ਮਾਹੌਲ ਤਣਾਅਪੂਰਨ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ । ਇਸੇ ਦੇ ਚੱਲਦਿਆਂ ਹੀ ਪੁਲਿਸ ਵੱਲੋਂ ਪੁਖਤਾ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ । ਹੁਣੇ ਕੁਝ ਸਮਾਂ ਪਹਿਲਾਂ ਹੀ ਤਾਜ਼ਾ ਸਮਾਚਾਰ ਪ੍ਰਾਪਤ ਹੋਇਆ ਹੈ ਕਿ

ਪੁਲਸ ਵੱਲੋਂ ਜਲੰਧਰ ਲੁਧਿਆਣਾ ਰੋਡ ਨੂੰ ਬੰਦ ਕਰ ਦਿੱਤਾ ਗਿਆ ਹੈ । ਪੁਲਿਸ ਵੱਲੋਂ ਇਸ ਰੋਡ ਉੱਪਰ ਨਾਕਾਬੰਦੀ ਕਰ ਦਿੱਤੀ ਗਈ ਹੈ ਅਤੇ ਕਿਸੇ ਵੀ ਗੱਡੀ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ । ਇੱਥੋਂ ਤੱਕ ਕਿ ਕਈ ਬਰਾਤ ਦੀਆਂ ਗੱਡੀਆਂ ਵੀ ਵਿਚਾਲੇ ਹੀ ਫਸੀਆਂ ਹੋਈਆਂ ਹਨ ਉਨ੍ਹਾਂ ਨੂੰ ਵੀ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ।

ਸੋ ਅਗਰ ਤੁਸੀਂ ਜਾਂ ਤੁਹਾਡਾ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਅੱਜ ਜਲੰਧਰ ਫਗਵਾੜਾ ਜਾਂ ਲੁਧਿਆਣਾ ਆਦਿ ਵੱਲ ਜਾਣ ਦੀ ਸੋਚ ਰਹੇ ਹਨ ਤਾਂ ਉਨ੍ਹਾਂ ਤੱਕ ਇਹ ਖਬਰ ਜ਼ਰੂਰ ਪਹੁੰਚਾ ਦਿਓ ਤਾਂ ਜੋ ਤੁਹਾਡਾ ਕੀਮਤੀ ਸਮਾਂ ਅਤੇ ਪੈਸਾ ਦੋਨੋਂ ਬੱਚ ਸਕਣ । ਦੇਖੋ ਜਗ ਬਾਣੀ ਚੈਨਲ ਦੁਆਰਾ ਸਾਂਝੀ ਕੀਤੀ ਇਸ ਖਬਰ ਦੀ ਤਾਜ਼ਾ ਵੀਡੀਓ ।

LEAVE A REPLY

Please enter your comment!
Please enter your name here