Ki Bachye Hoo Jaan Napusak......?

ਪੰਜਾਬ ਚੁ ਬੱਚਿਆਂ ਦੇ ਟੀਕਾ ਕਰਨ ਦਾ ਸੱਚ?? ਕੀ ਬੱਚੇ ਹੋ ਜਾਣਗੇ ਨਪੁੰਸਕ ?

ਹੁਣੇ ਆਈ ਤਾਜਾ ਵੱਡੀ ਖਬਰ………

ਪੰਜਾਬ ਚੁ ਬੱਚਿਆਂ ਦੇ ਟੀਕਾ ਕਰਨ ਦਾ ਸੱਚ?? ਕੀ ਬੱਚੇ ਹੋ ਜਾਣਗੇ ਨਪੁੰਸਕ ?

ਪੰਜਾਬ ਚੁ ਕਿਉਂ ਲਗਾਏ ਜਾ ਰਹੇ ਨੇ ਬੱਚਿਆਂ ਦੇ ਟੀਕੇ . ਕੀ ਇਹਨਾਂ ਟੀਕਿਆਂ ਨਾਲ ਬੱਚੇ ਨਾਪੁਸੰਕ ਹੋ ਜਾਣਗੇ ? ਪੰਜਾਬ ਵਿੱਚ ਇਹ ਅਫਵਾਹ ਤੇ ਡਰ ਬਹੁਤ ਹੀ ਤੇਜੀ ਨਾਲ ਫੇਲ ਰਹੇ ਨੇ . ਲੋਕ ਇਹਨਾਂ ਟੀਕਿਆਂ ਤੋਂ ਡਰੇ ਹੋਏ ਨੇ ਤੇ ਲੋਕਾਂ ਨੂੰ ਸਮਝ ਨਹੀਂ ਆ ਰਹੇ ਕੇ ਇਹ ਟੀਕਾ ਕੀ ਇਹ ਲਵਾਇਆ ਜਾਵੇ ਕੇ ਨਾ ਲਵਾਇਆ ਜਾਵੇ. ਆਮ ਲੋਕਾਂ ਨੂੰ ਲੈਕੇ ਇਸ ਨੂੰ ਭਾਰੀ ਅਸਹਿਮ ਪਾਇਆ ਜਾ ਰਿਹਾ ਹੈ.

Ki Bachye Hoo Jaan Napusak......?

ਅਸਲ ਵਿੱਚ ਇਹ ਬਿਮਾਰੀ ਪੰਜਾਬੀ ਵਿੱਚ ਖਸਰਾ ਹੈ ਇਹ ਇੱਕ ਛੋਟਾ ਦੀ ਬਹੁਤ ਹੀ ਭਿਆਨਕ ਬਿਮਾਰੀ ਹੈ ਇਹ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਛਿੱਕ ਮਾਰਨ ਨਾਲ ਕੋਲੇ ਸਾਹ ਲੈਣ ਨਾਲ ਹੀ ਹੋ ਜਾਂਦੀ ਹੈ. ਇਸ ਬਿਮਾਰੀ ਨਾਲ ਸਰੀਰ ਤੇ ਧੱਫੜ ਤੇ ਤੇਜ ਬੁਖਾਰ ਖੰਗ ਅਤੇ ਅੱਖਾਂ ਵਿੱਚ ਲਾਲੀ ਤੇ ਅੱਖਾਂ ਵਿੱਚ ਪਾਣੀ ਵਗਣ ਲੱਗ ਜਾਂਦਾ ਹੈ.

ਟੀਕਾ ਕਰਨ ਦੀ ਦਹਿਸ਼ਤ ਤੇ ਡਾਕਟਰਾਂ ਨੇ ਪ੍ਰੈਸ ਕਾਰਨ੍ਫ੍ਰੇੰਸ ਕੀਤੀ ਜਿਸ ਤੇ ਡਾਕਟਰਾਂ ਨੇ ਆਪਣੀ ਰਾਏ ਪੇਸ਼ ਕੀਤੀ, ਡਾਕਟਰਾਂ ਨੇ ਕਿਹਾ ਇਹ ਟੀਕਾ ਬਿਲਕੁਲ ਸਹੀ ਹੈ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਓਹਨਾ ਨੇ ਕਿਹਾ ਕੇ ਅਸੀਂ ਆਪ ਆਵਦੇ ਬੱਚਿਆਂ ਨੂੰ ਇਹ ਟੀਕੇ ਲਾਏ ਹਨ ਤੇ ਹਰੇਕ ਵਿਕਸਤ ਦੇਸ਼ ਵਿੱਚ ਇਹ ਟੀਕੇ ਲਗਾਏ ਜਾਂਦੇ ਹਨ. ਡਾਕਟਰਾਂ ਨੇ ਕਿਹਾ ਕੇ ਕੋਈ ਵੀ ਅਫਵਾਹ ਨਾਂ ਫਿਲਾਈ ਜਾਵੇ ਤੇ ਇਹ

ਟੀਕੇ ਬਿਲਕੁਲ ਸਹੀ ਹਨ. ਹਾਲਾਂਕਿ ਸਾਡਾ ਪੇਜ਼ ਕਿਸੇ ਤਰਾਂ ਵੀ ਜਿਮ੍ਮੇਬਰੀ ਨਹੀਂ ਲੈਂਦਾ.
ਲੋਕ ਡਾਕਟਰਾਂ ਦੀ ਰਾਏ ਮੰਨਣ ਨੂੰ ਤਿਆਰ ਨਹੀਂ ਹਨ ਤੇ ਉਹ ਕਹਿੰਦੇ ਨੇ ਉਹ ਆਪਣੇ ਬੱਚਿਆਂ ਨੂੰ ਟੇਕਣ ਨਹੀਂ ਲਵੋਂ ਗਏ. ਵੇਖੋ ਇਹ ਵੀਡੀਓ –

LEAVE A REPLY

Please enter your comment!
Please enter your name here