ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ – ਆਹ ਦੇਖੋ ਕੀ ਕਰਤੂਤ ਕਰਦੇ ਸੀ ਐਮਬੂਲੈਂਸ ਚ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ ਪੰਜਾਬ ਤੋਂ –

Ambulance Chye Aah Ki Hoo Rhyaa Hai.......

ਇੱਕ ਬੰਦੇ ਨੂੰ ਮਰੀਜ਼ ਬਣਾ ਕੇ ਲਿਟਾਉਂਦੇ ਸੀ ਐਂਬੂਲੈਂਸ ‘ਚ ਅਤੇ…!

ਖੰਨਾ ਪੁਲਿਸ ਨੇ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼ ਇਹ ਗਰੋਹ ਜੋ ਗੰਦੀ ਕਰਤੂਤ ਕਰਦਾ ਸੀ ਉਸਨੂੰ ਦੇਖਕੇ ਪੰਜਾਬ ਪੁਲਿਸ ਵੀ ਹਕੀ ਬਕੀ ਰਹਿ ਗਈ

ਖੰਨਾ ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜੋ ਫਿਲਮੀ ਅੰਦਾਜ਼ ਵਿੱਚ ਪ੍ਰਸ਼ਾਸਨ ਦੀਆਂ ਅੱਖਾਂ ‘ਚ ਮਿੱਟੀ ਪਾ ਕੇ ਨਸ਼ਾ ਤਸਕਰੀ ਕਰਨ ਦਾ ਕੰਮ ਕਰਦਾ ਸੀ।

ਆਰੋਪੀ ਜਲੰਧਰ ਸ਼ਹਿਰ ਨਾਲ ਸੰਬੰਧਤ ਹਨ। ਆਰੋਪੀਆਂ ਕੋਲੋਂ ਨਸ਼ੀਲ਼ੇ ਕੈਪਸੂਲ ਵੀ ਬਰਾਮਦ ਕੀਤੇ ਗਏ ਹਨ ਅਤੇ ਦਾਅਵਾ ਹੈ ਕਿ ਉਹ ਯੂ.ਪੀ ਤੋਂ ਲਿਆ ਕੇ ਪੰਜਾਬ ‘ਚ ਨਸ਼ਾ ਵੇਚਦੇ ਸਨ।

ਇਹ ਗਿਰੋਹ ਐਂਬੂਲੈਂਦ ‘ਚ ਗਿਰੋਹ ਦੇ ਹੀ ਇੱਕ ਵਿਅਕਤੀ ਨੂੰ ਮਰੀ ਬਣਾ ਕੇ ਲਿਟਾ ਦਿੰਦੇ ਸੀ ਤਾਂ ਜੋ ਕੋਈ ਇਹਨਾਂ ‘ਤੇ ਸ਼ੱਕ ਨਾ ਕਰੇ। ਇਸੇ ਆੜ ‘ਚ ਇਹਨਾਂ ਵੱਲੋਂ ਨਸ਼ੇ ਦਾ ਧੰਦਾ ਜ਼ੋਰਾਂ ਸ਼ੋਰਾਂ ‘ਤੇ ਕੀਤਾ ਜਾਂਦਾ ਸੀ।

ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈAmbulance Chye Aah Ki Hoo Rhyaa Hai.......

LEAVE A REPLY