ਹੁਣੇ ਕੁਝ ਮਿੰਟ ਪਹਿਲਾਂ ਆਈ ਤਾਜਾ ਵੱਡੀ ਖਬਰ – ਆਹ ਦੇਖੋ ਪੰਜਾਬ ਚ ਫਿਰ ਕੀ ਕੀ ਹੋ ਗਿਆ

ਹੁਣੇ ਕੁਝ ਮਿੰਟ ਪਹਿਲਾਂ ਆਈ ਤਾਜਾ ਵੱਡੀ ਖਬਰ – ਆਹ ਦੇਖੋ ਪੰਜਾਬ ਚ ਫਿਰ ਕੀ ਕੀ ਹੋ ਗਿਆ

AAh Dekho Punjab Chye Ki Hoo Gya......????

ਫਗਵਾੜਾ (ਜਲੋਟਾ) – ਇਕ ਵਾਰ ਫਿਰ ਤੋਂ ਫਗਵਾੜਾ ‘ਚ ਸਥਿਤੀ ਤਨਾਅਪੂਰਨ ਹੋ ਗਈ ਹੈ। ਸੁਰੱਖਿਆ ਦੇ ਮੁੱਦੇਨਜ਼ਰ ਪੁਲਸ ਨੇ ਫਗਵਾੜਾ ਨੈਸ਼ਨਲ ਹਾਈਵੇ ਨੂੰ ਬਲਾਕ ਕਰਦੇ ਹੋਏ ਟ੍ਰੈਫਿਕ ਨੂੰ ਡਰਾਇਵਰਟ ਕਰ ਦਿੱਤਾ ਅਤੇ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ।

ਜ਼ਿਕਰਯੋਗ ਹੈ ਕਿ ਗੋਲ ਚੌਂਕ ਦਾ ਨਾਮ ਬਦਲਣ ਨੂੰ ਲੈ ਕੇ ਫਗਵਾੜਾ ‘ਚ ਹਿੰਸਾ ਹੋਈ ਸੀ, ਜਿਸ ‘ਚ ਗੋਲੀ ਲੱਗਣ ਨਾਲ ਜਸਵੰਤ ਉਰਫ ਬੌਬੀ ਜ਼ਖਮੀ ਹੋ ਗਿਆ ਸੀ ਅਤੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸੇ ਘਟਨਾ ਨੂੰ ਲੈ ਕੇ ਫਗਵਾੜਾ ‘ਚ ਸਥਿਤੀ ਤਨਾਅਪੂਰਣ ਬਣੀ ਹੋਈ ਹੈ।

LEAVE A REPLY