Jald Release Hon Ja rahi hai Punjabi Singham

“Main Waheguru da shukana karna chahunda haan. Apni family te har ik fan, supporter nu mubarak deni chahunda haan.” – Parmish Verma

ਸਿੰਘਮ ਫਿਲਮ ਜੋ ਕਿ ਸਾਉਥ ਤੋਂ ਬੋਲਿਵੁੱਡ ਵਿੱਚ ਰੀਮੇਕ ਕੀਤੀ ਗਈ ਸੀ, ਇੱਕ ਵਾਰ ਫੇਰ ਪੰਜਾਬੀ ਇੰਡਸਟਰੀ ਵਿੱਚ ਬਣਾਈ ਜਾ ਰਹੀ ਹੈ | ਅਜਯ ਦੇਵਗਨ ਨੇ ਇਸ ਦੀ ਜਾਣਕਾਰੀ ਆਪਣੇ ਜਨਮਦਿਨ ਤੇ ਦਿੱਤੀ ਹੈ | ਸਾਡੇ ਅਨੁਮਾਨ ਮੁਤਾਬਕ ਇਹ 2019 ਵਿੱਚ ਰਿਲੀਜ ਕੀਤੀ ਜਾਏਗੀ ਅਤੇ ਹੁਣ ਤੱਕ ਇਸ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਈ ਹੈ | ਹੋਰ ਨਵੀਆਂ ਖਬਰਾਂ ਲਈ ਜੁੜੇ ਰਹੋ shaukeenpunjabi.com ਨਾਲ |

LEAVE A REPLY

Please enter your comment!
Please enter your name here