Babbu Maan | Khaas Mulakaat | Latest Interview In Canada 2018

 ਬੱਬੂ ਮਾਨ ਦਾ ਕੈਨੇਡਾ ਦੇ ਸ਼ੋ ਤੋਂ ਪਹਿਲਾ ਦਾ ਇੰਟਰਵਿਊ ਜਿਸ ਵਿੱਚ ਓਨ੍ਹਾਂ ਨੇ ਸਾਂਝਾ ਟੀਵੀ ਨਾਲ ਖਾਸ ਮੁਲਾਕਾਤ ਕੀਤੀ l

 

ਅਗਲੀ ਵੀਡੀਓ ਵਿੱਚ ਦੇਖੋ ਕੈਨੇਡਾ ਸਰੀ ਦਾ ਲਾਈਵ ਸ਼ੋ ਅਤੇ ਬੱਬੂ ਮਾਨ ਨੇ ਕੀ ਕਿਹਾ ਆਵਦੇ ਦੇਸ਼ ਤੋਂ ਬਾਹਰ ਪੜ੍ਹਨ ਆਏ ਪੰਜਾਬ ਦੇ ਜਵਾਕਾਂ ਬਾਰੇ l ਅੱਜ ਬੱਬੂ ਮਾਨ ਨੇ ਕਨੇਡਾ ਚ ਕਨੇਡਾ ਵਾਲਿਆ ਨੂੰ ਸਾਫ ਬੌਲ ਦਿਤਾ ਜਿਹੜੇ ਨਵੇ ਬੱਚੇ ਮੁੰਡੇ ਕੁੜੀਆ ਆਉਦੇ ਉਹਨਾ ਨੂੰ ਗਲੇ ਲਾਵੌ ਤੇ ਪੱਕੇ ਕਰਾਓ | ਬੱਬੂ ਮਾਨ ਜੀ ਨੇ ਕਨੇਡਾ ਵਿਚ ਆਪਣੇ ਗੀਤਾ ਨਾਲ ਰੰਗ ਬਨ ਦਿੱਤਾ ਤੇ ਨਵੇਂ ਸਟੂਡੇੰਟ ਜਾਣ ਵਾਲੇ ਬੱਚਿਆ ਬਾਰੇ ਵੀ ਬੋਲੇ ਤੇ ਕਨੇਡਾ ਵਾਲਿਆ ਨੂੰ ਕਿਹਾ ਸਾਡੇ ਪਿੰਡਾ ਵਾਲੇ ਤੰਗ ਨਾ ਕਰਿਆ ਕਰੋ ਸਗੋਂ ਗਲੇ ਲਾਉ ਤੇ ਪੱਕੇ ਕਰਾਉ l

ਵਧੀਆ ਬੋਲਾਂ ਅਤੇ ਸੁਰੀਲੀ ਆਵਾਜ਼ ਵਿੱਚ ਗਾਇਆ ਬੱਬੂ ਮਾਨ ਦਾ ਗੀਤ ਜੋ ਕੰਨਾਂ ਨੂੰ ਵੀ ਚੰਗਾ ਲੱਗਦਾ ਹੈ ਅਤੇ ਤੁਹਾਡੀ ਰੂਹ ਵੀ ਠਾਰਦਾ ਹੈ।ਗੀਤ ਦੇ ਬੋਲਾਂ ਵਿੱਚ ਵਧੀਆ ਸੁਨੇਹਾ ਹੈ। ਸ਼ੇਅਰ ਕਰ ਦਿਉ ਜੇ ਵੀਡਿਉ ਵਧੀਆ ਲੱਗੀ ਤਾਂ l ਤੇਰੇ “ਮਾਨ” ਦੇ ਅਸੂਲ ਦੁਨੀਆ ਤੋ ਵਖਰੇ ਨੇ l

ਬੱਬੂ ਮਾਨ ਦੇ ਫੈਨ ਸ਼ੇਅਰ ਕਰ ਦਿਉ

LEAVE A REPLY