ਹੁਣੇ ਹੁਣੇ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਮਣੇ ਆਈ ਹੈ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਣਾ ਰਣਬੀਰ ਦੇ ਪਿਤਾਜੀ ਮਾਸਟਰ ਮੋਹਨ ਸਿੰਘ ਦਾ ਦੇਹਾੰਤ ਹੋ ਗਿਆ ਹੈ ਤੇ ਓਹਨਾਂ ਦਾ ਅੰਤਿਮ ਸੰਸਕਾਰ 11 ਮਈ ਨੂੰ ਸਵੇਰੇ 11 ਵਜੇ ਧੂਰੀ ਜਿਲਾ ਸਂਗਰੂਰ
ਵਿਖੇ ਕੀਤਾ ਜਾਵੇਗਾ l

ਹੋਰ ਨਵੀਆਂ ਅਪਡੇਟਸ ਲਈ ਜੁੜੇ ਰਹੋ ਸ਼ੌਕੀਨ ਪੰਜਾਬੀ ਨਾਲ

LEAVE A REPLY