Bhai Amreek Singh Chandigarh Waleya naal Ki hoya ?

ਸਿੱਖ ਪ੍ਰਚਾਰਕ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਦਸਤਾਰ ਉਤਾਰੀ ਗਈ ਲੜਾਈ ਝਗੜਾ ਕੀਤਾ ਗਿਆ, ਹੈਰਾਨੀ ਵਾਲੀ ਗੱਲ ਇਹ ਹੈ ਕੇ ਲੜਾਈ ਝਗੜਾ ਕਰਨ ਵਾਲੇ ਸਿੱਖ ਹੀ ਹਨ |

ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਨਾਲ ਹੋਈ ਘਟਨਾ ਸਬੰਧੀ ਫੋਨ ਤੇ ਗੱਲ ਬਾਤ, ਜਰੂਰ ਸੁਣੋ ਤੇ ਸ਼ੇਅਰ ਕਰੋ..

LEAVE A REPLY

Please enter your comment!
Please enter your name here