Gurchet Chitarkar baal baal Bacheya !

ਇਸ ਮਸ਼ਹੂਰ ਪੰਜਾਬੀ ਕਲਾਕਾਰ ਨਾਲ ਏਅਰਪੋਰਟ ਵੱਲ ਜਾਦਿਆਂ ਵਾਪਰਿਆ ਭਾਣਾ, ਦੇਖੋ ਵੀਡੀਓ…

 

ਮਸ਼ਹੂਰ ਕਮੇਡੀਅਨ ਗੁਰਚੇਤ ਚਿਤਰਕਾਰ ਦਾ ਹੋਇਆ ਐਕਸੀਡੈਂਟ –Very shocking news heard last night about Gurchet Chitarkar car accident when they were on the way to airport. Luckily they are fine by god grace.Unfortunately he had fractured arm so doctor recommended rest to him.So, He is unable to travel for couple of weeks. For Now we have to postpone our show.
12 May 2018 ਨੂੰ ਹੋਣ ਵਾਲਾ ਇੱਕ ਫੈਮਲੀ ਡਰਾਮਾ ਅਸੀੰ ਬੋਲਾਂਗੇ ਸੱਚ ਹੁਣ ਨਹੀ ਹੋਵੇਗਾ l ਡਰਾਮੇ ਦੀ ਸਾਰੀ ਟੀਮ ਦਾ ਏਅਰਪੋਰਟ ਵੱਲ ਜਾਦਿਆਂ ਐਕਸੀਡੈਂਟ ਹੋ ਗਿਆ ਪਰ ਮਿਲੀ ਜਾਣਕਾਰੀ ਮੁਤਾਬਿਕ ਸਭ ਟੀਮ ਵਾਲੇ ਠੀਕ ਨੇ, ਹਾਂ ਕੁਝ ਮਾਮੂਲੀ ਸੱਟਾਂ ਜਰੂਰ ਹਨ l ਪ੍ਰਬੰਧਕਾਂ ਵੱਲੋਂ ਇਹਨੂੰ ਅੱਗੇ ਕਿਸੇ ਅਣਮਿਥੀ ਹੋਈ ਤਰੀਕ ਤੇ ਕਰਵਾਉਣ ਦਾ ਫੈਸਲਾ ਲਿਆ ਹੈ l

ਦੁਖਦਾਇਕ ਖਬਰ ਇਸ ਮਸ਼ਹੂਰ ਪੰਜਾਬੀ ਕਲਾਕਾਰ ਦਾ ਏਅਰਪੋਰਟ ਵੱਲ ਜਾਦਿਆਂ ਐਕਸੀਡੈੰਟ ਹੋ ਗਿਆ (ਵੀਡੀਓ )!!

 

LEAVE A REPLY

Please enter your comment!
Please enter your name here