ਹੁਣੇ ਹੁਣੇ ਆਈ ਤਾਜਾ ਵੱਡੀ ਖਬਰ -ਸਵਾਰੀਆਂ ਨਾਲ ਭਰੀ ਬਸ ਨੂੰ ਲਗੀ ਭਿਆਨਕ ਅਗ (ਮੌਕੇ ਦੀ ਲਾਈਵ ਵੀਡੀਓ )

ਤਾਜਾ ਵੱਡੀ ਖਬਰ -ਸਵਾਰੀਆਂ ਨਾਲ ਭਰੀ ਬਸ ਨੂੰ ਲਗੀ ਭਿਆਨਕ ਅਗ

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ -ਸਵਾਰੀਆਂ ਨਾਲ ਭਰੀ ਬਸ ਨੂੰ ਲਗੀ ਭਿਆਨਕ ਅਗ (ਮੌਕੇ ਦੀ ਲਾਈਵ ਵੀਡੀਓ )

ਅਬੋਹਰ ਤੋਂ ਸ਼੍ਰੀਗੰਗਾਨਗਰ ਜਾ ਰਹੀ ਇਕ ਨਿੱਜੀ ਕੰਪਨੀ ਦੀ ਬੱਸ ਨੂੰ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਟ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ।
ਮਿਲੀ ਜਾਣਕਾਰੀ ਅਨੁਸਾਰ ਜਿੰਮੀਦਾਰਾ ਕੰਪਨੀ ਦੀ ਬੱਸ ਜਦੋਂ ਅੱਜ ਦੁਪਹਿਰ ਦੇ ਸਮੇਂ ਅਬੋਹਰ ਤੋਂ ਸ਼੍ਰੀਗੰਗਾਨਗਰ ਜਾ ਰਹੀ ਸੀ ਤਾਂ ਹਿੰਦੂਮਲਕੋਟ ਰੋਡ ‘ਤੇ ਸਥਿਤ ਸਚਖੰਡ ਸਕੂਲ ਦੇ ਨੇੜੇ ਪਹੁੰਚਣ ‘ਤੇ ਬੱਸ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਨਾਲ ਸਵਾਰੀਆਂ ‘ਚ ਹਫੜਾ-ਤਫੜੀ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਟ ਦੇ ਕਰਮਚਾਰੀਆਂ ਅਤੇ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਟ ਦੀਆਂ ਗੱਡੀਆਂ ਨੇ ਅੱਗ ‘ਤੇ ਕਾਬੂ ਪਾ ਲਿਆ ਅਤੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।

अबोहर से श्रीगंगानगर जा रही जिमींदारा कंपनी की बस में लगी आग, यात्रियों ने कूदकर बचाई जान, देखें लाइव वीडियो

Gepostet von Punjabnewslive.in am Donnerstag, 10. Mai 2018

LEAVE A REPLY