ਕਮਲ ਖਾਨ ਅਤੇ ਸਿਰਦੂਲ ਸਿਕੰਦਰ ਦੀ ਇਸ ਪੰਜਾਬੀ ਮਾਡਲ ਅੱਗੇ ਫਿੱਕੀਆਂ ਪਈਆਂ ਬਾਲੀਵੁੱਡ ਹਸੀਨਾਵਾਂ

khushi gadhvi beautiful picsਸੋਸ਼ਲ ਮੀਡੀਆ ਇਕ ਅਜਿਹਾ ਪਲੈਟਫਾਰਮ ਹੈ, ਜਿੱਥੇ ਜੇਕਰ ਕਿਸੇ ਅਦਾਕਾਰਾ ਦੀ ਖੂਬਸੂਰਤ ਤਸਵੀਰਾਂ ਇਕ ਵਾਰ ਵਾਇਰਲ ਹੋ ਜਾਣ ਤਾਂ ਸਮਝ ਲਓ ਕਿ ਉਸ ਅਦਾਕਾਰਾ ਨੂੰ ਰਾਤੋਂ-ਰਾਤ ਸਟਾਰ ਬਣਨ ‘ਚ ਸਮਾਂ ਨਹੀਂ ਲੱਗਦਾ।

PunjabKesari

ਅਜਿਹੇ ‘ਚ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਮਾਡਲ ਅਤੇ ਅਦਾਕਾਰਾ ਦੀ, ਜਿਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਤਬਾਹੀ ਮਚਾ ਰਹੀਆਂ ਹਨ।

PunjabKesari

ਖੁਸ਼ੀ ਦੀਆਂ ਖੂਬਸੂਰਤ ਤਸਵੀਰਾਂ ਅੱਗੇ ਬਾਲੀਵੁੱਡ ਅਭਿਨੇਤਰੀਆਂ ਵੀ ਫਿੱਕੀਆਂ ਪੈ ਜਾਣਗੀਆਂ।

PunjabKesari

ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਮਾਡਲ ਖੁਸ਼ੀ ਗੜਵੀ ਦੀ, ਜੋ ਕਈ ਪੰਜਾਬੀ ਗੀਤਾਂ ‘ਚ ਮਾਡਲਿੰਗ ਕਰ ਚੁੱਕੀ ਹੈ।

PunjabKesari

ਖੁਸ਼ੀ ਦਾ ਜਨਮ 1990 ‘ਚ ਮੁੰਬਈ ‘ਚ ਹੋਇਆ ਸੀ। ਖੁਸ਼ੀ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਤਹਿਲਕਾ ਮਚਾ ਰਹੀਆਂ ਹਨ।

PunjabKesari

ਖੁਸ਼ੀ ਨੇ ਕਈ ਪੰਜਾਬੀ ਗੀਤਾਂ ‘ਚ ਕੰਮ ਕੀਤਾ ਹੈ, ਜਿਨ੍ਹਾਂ ਨੇ ਯੂਟਿਊਬ ‘ਤੇ ਕਾਫੀ ਸੁਰਖੀਆਂ ਬਟੋਰੀਆਂ ਹਨ।

PunjabKesari

ਉਹ ਕਾਫੀ ਪੰਜਾਬੀ ਐਲਬਮਸ ‘ਚ ਦਿਖ ਚੁੱਕੀ ਹੈ। ਸਾਲ 2016 ‘ਚ ਖੁਸ਼ੀ ਦਾ ਪਹਿਲਾ ਪੰਜਾਬੀ ਗੀਤ ‘ਇਲਜ਼ਾਮ’ ਆਇਆ ਸੀ, ਜਿਸ ਨੂੰ ਸਰਦੂਲ ਸਿਕੰਦਰ ਨੇ ਗਾਇਆ ਸੀ।

PunjabKesari

ਇਸ ਗੀਤ ਦੀ ਸਫਲਤਾ ਤੋਂ ਬਾਅਦ ਉਹ ਕਮਲ ਖਾਨ ਦੇ ਗੀਤ ‘ਦੋ ਨੈਣ’ ‘ਚ ਦਿਖੀ ਸੀ।

PunjabKesari

ਇਸ ਤੋਂ ਇਲਾਵਾ ਉਹ ਟਾਲੀਵੁੱਡ ਫਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ। ਉਨ੍ਹਾਂ ਨੇ ਤੇਲੁਗੂ ਫਿਲਮ ‘ਲਵ ਪਾਇਜ਼ਨ’ ‘ਚ ਵੀ ਦੇਖਿਆ ਗਿਆ ਹੈ।

LEAVE A REPLY