Guri Lander Da Hoya Accident

ਹੁਣੇ ਹੁਣੇ ਖ਼ਬਰ ਆਈ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਗੁਰੀ, ਜੋ ਕਿ ਦੀ ਲੰਡਰ ਗਰੁਪ ਨਾਲ ਸੰਬੰਧ ਰਖਦੇ ਨੇ, ਦਾ ਏਕ੍ਸਿਡੇੰਟ ਹੋ ਗਿਆ ਹੈ l ਹਾਲਾਂਕਿ ਇੱਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਨੇ ਜਾਂ ਉਨ੍ਹਾਂ ਦੇ ਕਿਸੇ ਸਾਥੀ ਨੇ ਨਹੀਂ ਕੀਤੀ ਹੈ l ਜਿਵੇਂ ਹੀ ਕੋਈ ਅਪਡੇਟ ਮਿਲੇਗੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਲੈ ਕੇ ਹਾਜਿਰ ਹੋਵਾਂਗੇ, ਤਦ ਤਕ ਲਈ ਦੇਓ ਇਜਾਜ਼ਤ ਅਤੇ ਜੁੜੇ ਰਹੋ ਸ਼ੌਕੀਨ ਪੰਜਾਬੀ ਨਾਲ l

LEAVE A REPLY

Please enter your comment!
Please enter your name here