ਪਾਕਿਸਤਾਨ ‘ਚ ਪਹਿਲੀ ਵਾਰ ਸਿੱਖ ਕੁੜੀ ਬਣੀ ਪੱਤਰਕਾਰ ! ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਵੋ ਜੀ..

ਪੇਸ਼ਾਵਰ: ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਸ਼ਹਿਰ ਦੀ ਮਨਮੀਤ ਕੌਰ ਨੂੰ ਪਾਕਿਸਤਾਨ ਟੈਲੀਵਿਜ਼ਨ ‘ਤੇ ਪੱਤਰਕਾਰ ਬਣਨ ਦਾ ਮੌਕਾ ਮਿਲਿਆ ਹੈ।

ਪਾਕਿਸਤਾਨ ਸਮਾਚਾਰ ਚੈਨਲ ‘ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੀ ਉਹ ਪਾਕਿਸਤਾਨ ਦੀ ਪਹਿਲੀ ਸਿੱਖ ਕੁੜੀ ਹੈ, ਜੋ ਕਿ ਰਿਪੋਰਟਿੰਗ ਕਰਦੀ ਹੋਈ ਟੈਲੀਵਿਜ਼ਨ ‘ਤੇ ਨਜ਼ਰ ਆਵੇਗੀ।

ਮਨਮੀਤ ਇਕ ਨਿੱਜੀ ਚੈਨਲ ਦੀ ਲਾਈਵ ਗੱਡੀ ‘ਤੇ ਸਿੱਖਾਂ ਦੇ ਪ੍ਰੋਗਰਾਮ ਨੂੰ ਕਵਰ ਕਰਨ ਦੇ ਨਾਲ-ਨਾਲ ਗੈਰ-ਸਰਕਾਰੀ ਸੰਸਥਾਵਾਂ ਦੇ ਪ੍ਰੋਗਰਾਮ ਵੀ ਕਵਰ ਕਰੇਗੀ।

LEAVE A REPLY