ਬਨਾਰਸ ‘ਚ ਸਪਨਾ, ਰਾਖੀ ਤੇ ਅਰਸ਼ੀ ਖਾਨ ਨੇ ਲਾਏ ਠੁਮਕੇ, ਵੀਡੀਓ ਵਾਇਰਲ

ਵੇਖੋ ਕੁਝ ਖਾਸ ਤਸਵੀਰਾਂ ਅਤੇ ਵੀਡੀਓ –

arshi khan

ਪਿਛਲੇ ਕਾਫੀ ਸਮੇਂ ਤੋਂ ਅਰਸ਼ੀ ਖਾਨ ਅਤੇ ਸਪਨਾ ਚੌਧਰੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਚਰਚਾ ‘ਚ ਹਨ। ਸ਼ਾਇਦ ਇੰਨੀ ਪ੍ਰਸਿੱਧੀ ਇਨ੍ਹਾਂ ਦੋਹਾਂ ਨੂੰ ਪਹਿਲਾਂ ਕਦੇ ਨਾ ਮਿਲੀ ਹੋਵੇ। ‘ਬਿੱਗ ਬੌਸ 11’ ‘ਚ ਦੋਵੇਂ ਕਾਫੀ ਚਰਚਾ ‘ਚ ਰਹੀਆਂ ਹਨ। ਹਾਲ ਹੀ ‘ਚ ਇਕ ਵਾਰ ਫਿਰ ਸਪਨਾ ਚੌਧਰੀ, ਰਾਖੀ ਸਾਵੰਤ ਅਤੇ ਅਰਸ਼ੀ ਖਾਨ ਦੀ ਡਾਂਸ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਦਰਸਅਲ, ਇਹ ਵੀਡੀਓ ਬਨਾਰਸ ‘ਚ ਹੋਏ ਕਿਸੇ ਵਿਆਹ ਦੀ ਹੈ, ਜਿਸ ‘ਚ ਤਿੰਨਾਂ ਨੂੰ ਪਰਫਾਰਮੈਂਸ ਲਈ ਬੁਲਾਇਆ ਗਿਆ ਸੀ।

ਇਹ ਵੀਡੀਓ ਰਾਖੀ ਸਾਵੰਤ ਅਤੇ ਅਰਸ਼ੀ ਖਾਨ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ। ਜਦਕਿ ਸਪਨਾ ਚੌਧਰੀ ਨੇ ਸਿਰਫ ਇਕ ਤਸਵੀਰ ਸ਼ੇਅਰ ਕੀਤੀ ਹੈ। ਅਰਸ਼ੀ ਇਸ ਵਿਆਹ ‘ਚ ‘ਰਸ਼ਕੇ ਕਮਰ’ ‘ਤੇ ਪਰਫਾਰਮੈਂਸ ਕਰਦੀ ਨਜ਼ਰ ਆਈ ਤਾਂ ਉੱਥੇ ਹੀ ਰਾਖੀ ਸਾਵੰਤ ‘ਕ੍ਰੇਜੀ 4’ ਦੇ ਗੀਤ ‘ਦੇਖਤਾ ਹੈ ਤੂੰ ਕਿਆ’ ‘ਤੇ ਡਾਂਸ ਕਰਦੀ ਦਿਖੀ। ਇਨ੍ਹਾਂ ਡਾਂਸ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

PunjabKesariPunjabKesariPunjabKesariPunjabKesari

LEAVE A REPLY