Ki Kehna Hai Ess Video bare..........!!!!!!!!!!!!

ਕੀ ਕਹਿਣਾ ਇਸ ਵੀਡੀਉ ਬਾਰੇ….

ਅਫਸੋਸ ਕਿੱਧਰ ਨੂੰ ਤੁਰ ਪਈ ਸਾਡੀ ਨੌਜਵਾਨ ਪੀੜੀ

Ki Kehna Hai Ess Video bare..........!!!!!!!!!!!!

ਹਸਣਾ ਖੇਡਣਾ ਅਤੇ ਇੰਜੋਯ ਕਰਨਾ ਜਿੰਦਗੀ ਦਾ ਏਕ ਅਹਿਮ ਹਿੱਸਾ ਹੈ, ਹਰੇਕ ਨੂੰ ਕਰਨਾ ਚਾਹੀਦਾ. ਪਰ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇਕ ਵੀਡੀਓ ਨੇ ਸਾਨੂ ਮੁੜ ਸੋਚਣ ਵਾਸਤੇ ਮਜਬੂਰ ਕਰ ਦਿੱਤਾ ਹੈ. ਵੀਡੀਓ ਨੂੰ ਦੇਖਕੇ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਕਿ ਸਾਡੇ ਪੜੇ ਲਿਖੇ ਬੱਚਿਆਂ ਨੂੰ ਏਨੀ ਸੋਝੀ ਵੀ ਨਹੀ ਕੇ ਛਬੀਲ ਦੀ ਕੀ ਮਹਤਤਾ ਹੈ.  ਹਾਲਾਕਿ ਇਹ ਪਤਾ ਨਹੀ ਲੱਗ ਪਾਇਆ ਕਿ ਇਹ ਕਿਥੋ ਦਾ ਹੈ ਪਰ ਵਿਡਿਓ ਵਿਚ ਕੁਜ ਕੁੜਿਆ ਦਾ ਗਰੁਪ ਦਿਖਾਯੀ ਦੇ ਰਹਿਆ ਹੈ ਜੋ ਇਕ ਸਕੂਲ/ਕਾਲਜ ਬਸ ਵਿਚੋਂ ਉਤਰੇਆ ਜਾਪਦਾ ਹੈ. ਕੁਛ ਨੌਜਵਾਨ ਮੁੰਡੇ ਛਬੀਲ ਵਰਤਾ ਰਹੇ ਨੇ ਤੇ ਓਥੇ ਕੁਛ ਸਪੀਕਰ ਹਨ ਜਿਹਨਾ ਊਤੇ ਤੇਜ ਆਵਾਜ ਵਿਚ ਇਕ ਧਾਰਮਿਕ ਗੀਤ ਲੋਉਣ ਤੇ ਕੁੜਿਆ ਨਚਣਾ ਸ਼ੁਰੂ ਕਰ ਦਿੰਦਿਆ ਨੇ. ਏਹਦੇ ਵਿਚ ਜਿੰਨਾ ਨਚਣ ਵਾਲੇਆ ਦਾ ਦੋਸ਼ ਹੈ ਓਹ੍ਨਾ ਹੀ ਇਹਨਾ ਨੂ ਉਕਸੋਉਣ ਵਾਲਇਆ ਦਾ ਵੀ ਜਾਪਦਾ ਹੈ. ਤੁਸੀਂ ਵੀਡੀਓ ਦੇਖੋ ਤੇ ਦੱਸੋ ਦੋਹਾਂ ਵਿਚੋਂ ਕੋਣ ਦੋਸ਼ੀ ਆ ਮੁੰਡੇ ਜਾਂ ਕੁੜਿਆ ਜਾਂ ਫਿਰ ਦੋਵੇਂ ?

ਹੋਰ ਤਾਜਾ ਜਾਣਕਾਰੀ ਅਤੇ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ

ਵੀਡੀਓ ਦੇਖਕੇ ਤੁਸੀ ਵੀ ਆਪਣੇ ਕੀਮਤੀ ਵਿਚਾਰ ਜਰੂਰ ਦੱਸੋ

i full hope you no like this video clip. if you like this video clip kindly shear this video clip with your own friends i hope your all friends like this video clip. Thanks for watching this video clip .

ਕੀ ਕਹਿਣਾ ਇਸ ਵੀਡੀਉ ਬਾਰੇ

ਕੀ ਕਹਿਣਾ ਇਸ ਵੀਡੀਉ ਬਾਰੇ

Gepostet von Yabhlee am Dienstag, 5. Juni 2018

LEAVE A REPLY

Please enter your comment!
Please enter your name here