Truck Nu Aag Lagan Wale Driver Di Help Layi aagye aaye Babu Maan Ne Kita Ehh Elan

ਟਰੱਕ ਨੂੰ ਅੱਗ ਲੱਗਣ ਵਾਲੇ ਡਰਾਈਵਰ ਦੀ ਮਦਦ ਲੲੀ ਅੱਗੇ ਅਾੲੇ ਬੱਬੂ ਮਾਨ ਤੇ ਕੀਤਾ ਇਹ ਅੈਲਾਨ….

ਬੱਬੂ ਮਾਨ ਅਾੲੇ ਟਰੱਕ ਡਰਾੲਿਵਰ ਦੀ ਮਦਦ ਕਰਨ ਲੲੀ ਅੱਗੇ ਤੇ ਕਿਹਾ ੲਿਹ… ਸ਼ੌਸਲ ਮੀਡਿਅਾ ਦਾ ਦੌਰ ਵਿੱਚ ਅੱਜ ਦੇ ਸਮੇ ਵਿੱਚ ਹਰੇਕ ਕੋੲੀ ਸ਼ੋਸ਼ਲ ਮੀਡਿਅਾ ਤੇ ਅੈਕਟਿਵਾ ਰਹਿੰਦੇ ਨੇ ਤੇ ਸ਼ੋਸ਼ਲ ਮੀਡਿਅਾ ਨੇ ਬਹੁਤ ਬੇਸਹਾਰ ਲੋੜਮੰਦਾ ਦੀ ਮਦਦ ਵੀ ਕੀਤੀ ਤੇ ਅੱਜ ਵੀ ਅਜਿਹਾ ਹੀ ਮਾਮਲਾ ਸਾਹਮਣੇ ਅਾੲਿਅਾ ਜਿਸ ਵਿੱਚ ਇੱਕ ਟਰੱਕ ਡਰਾੲਿਵਰ ਜਿਸ ਦਾ ਟਰੱਕ ਅੱਗ ਲੱਗਣ ਨਾਲ ਬਹੁਤ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਅਾ ……

ਤੇ ਕਿਸੇ ਵੀਰ ਨੇ ੳੁਹ ਵੀਡਿਓ ਸ਼ੋਸਲ ਮੀਡਿਅਾ ਪਾ ਦਿੱਤੀ ਸੀ ਤੇ ਸਾਨੂੰ ਵੀ ਕਿਸੇ ਨੇ ਮੈਸ਼ਜ ਕਰ ਕੇ ੲਿਹ ਵੀਡਿਓ ਸਾਡੇ ਪੇਜ਼ ਤੇ ਭੇਜੀ ਸੀ ਤੇ ਅਸੀ ਪੋਸਟ ਕਰ ਦਿੱਤੀ ਸੀ ਤੇ ਹੁਣ …..ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਬੱਬੂ ਮਾਨ ਨੇ ਅਾਪਣੇ ਫੇਸਬੁੱਕ ਪੇਜ਼ ਤੇ ੲਿਹ ਵੀਡਿਓ ਅਪਲੋਡ ਕਰਕੇ ਲਿਖਿਅਾ ਹੈ ਕਿ ” ਵੀਰ ਤੂੰ ਪੰਜਾਬ ਅਾ ਜਾ ਅਸੀ ਜਿੰਨੇ ਜੋਗੇ ਹਾਂ ਤੇਰੀ ਮਦਦ ਜਰੂਰ ਕਰਾਂਗੇ

"Choti ji gal ute ho jande dange lagdiyan aggan,Koi Banda safe Nahi haye raah jandeyan lathn paggan"…. Wade Bhai, assi tere nal a es dukh di ghadi Ch..Tu Punjab aaja,jine joge maalak ne bnaya assi teri onni k mdad zaroor krange….Beimaan

Gepostet von Babbu Maan am Donnerstag, 7. Juni 2018

” ਬੱਬੂ ਮਾਨ ਨੇ ੲਿਸ ਤੋ ਪਹਿਲਾਂ ਵੀ ਬਹੁਤ ਸਮਾਜ ਭਲਾੲੀ ਦੇ ਕੰਮ ਕੀਤੇ ਹਨ ਤੇ ੳੁਹਨਾਂ ਨੇ ਇੱਕ ਸੰਸਥਾ ਵੀ ਬਣਾੲੀ “One Hope One Chance” ਜਿਸ ਦੇ ਦੁਅਾਰਾ ਗਰੀਬ ਲੋੜਮੰਦ ਲੋਕਾਂ ਦੀ ਮਦਦ ਵੀ ਕੀਤੀ ਜਾਂਦੀ ਤੇ ੲਿਸ ਸ਼ੰਸ਼ਥਾ ਨੇ ਖੁਦਕਸ਼ੀ ਕਰਨ ਵਾਲੇ ਕਿਸਾਨਾ ਦੀ ਮਦਦ ਕੀਤੀ ਤੇ ਬੱਬੂ ਮਾਨ ਇੱਕ ਪੰਜਾਬੀ ਸਿੰਗਰ ਹੋਣ ਦੇ ਨਾਲ ਨਾਲ ੲਿੱਕ ਚੰਗੇ ਸਮਾਜ ਸੇਵਕ ਵੀ ਹਨ

LEAVE A REPLY

Please enter your comment!
Please enter your name here