Aaa Dekho Punjab Chye Ki Chal Rhya Hai Dekh K Reh Jao Ge Haran

ਆਹ ਦੇਖੋ ਪੰਜਾਬ ਚ ਕੀ ਚਲ ਰਿਹਾ ਦੇਖ ਕੇ ਹੈਰਾਨ ਰਹਿ ਜਾਵੋਂਗੇ

ਸਾਬਕਾ ਕਰਮਚਾਰੀ ਨੇ ਕੀਤਾ ਆਪਣੀ ਹੀ ਇਮੀਗ੍ਰੇਸ਼ਨ ਕੰਪਨੀ ਦੇ ਫਰਜੀਵਾੜੇ ਦਾ ਪਰਦਾਫਾਸ਼ ….

ਵੀਡੀਓ ਥਲੇ ਜਾ ਕੇ ਅਖੀਰ ਚ ਦੇਖੋ

ਆਹ ਵੀਡੀਓ ਦੇਖਕੇ ਹੈਰਾਨ ਰਹਿ ਜਾਵੋਂਗੇ ਕੇ ਜਾਅਲੀ ਟਰੈਵਲ ਏਜੰਟ ਕਿਦਾਂ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਇਸ ਬਾਰੇ ਇਕ ਲੜਕੀ ਨੇ ਵੱਡੇ ਖੁਲਾਸੇ ਕੀਤੇ ਹਨ ਇਹ ਲੜਕੀ ਪਹਿਲਾ ਇਕ ਟਰੈਵਲ ਏਜੰਸੀ ਚ ਕੰਮ ਕਰਦੀ ਸੀ ਇਸ ਲੜਕੀ ਦੱਸਿਆ

ਕਿੰਨੇ ਪੈਸੇ ਪਹਿਲਾਂ ਲੋਕਾਂ ਕੋਲੋਂ ਕਿਸ ਕਿਸ ਤਰੀਕੇ ਨਾਲ ਲਏ ਜਾਂਦੇ ਹਨ ਅਤੇ ਫਿਰ ਉਹ ਪੈਸਿਆਂ ਆਲ ਕੀ ਕੀ ਕੀਤਾ ਜਾਂਦਾ ਹੈ। ਲੜਕੀ ਏ ਇਹ ਵੀ ਖੁਲਾਸਾ ਕੀਤਾ ਹੈ ਕੇ ਪੁਲਸ ਵੀ ਨਾਲ ਰਲੀ ਹੋਈ ਹੈ ਤੇ ਉਹ ਕਿਵੇਂ ਇਸ ਸਭ ਵਿਚ ਜਾਲੀ ਏਜੰਟਾਂ ਦੀ ਕਿਵੇਂ ਮਦਦ ਕਰਦੀ ਹੈ। ਸੋ ਵੀਡੀਓ ਤੁਸੀ ਥੱਲੇ ਜਾ ਕੇ ਪੋਸਟ ਦੇ ਅਖੀਰ ਵਿਚ ਦੇਖ ਸਕਦੇ ਹੋ

ਸਾਬਕਾ ਕਰਮਚਾਰੀ ਨੇ ਕੀਤਾ ਆਪਣੀ ਹੀ ਇਮੀਗ੍ਰੇਸ਼ਨ ਕੰਪਨੀ ਦੇ ਫਰਜੀਵਾੜੇ ਦਾ ਪਰਦਾਫਾਸ਼

ਸਾਬਕਾ ਕਰਮਚਾਰੀ ਨੇ ਕੀਤਾ ਆਪਣੀ ਹੀ ਇਮੀਗ੍ਰੇਸ਼ਨ ਕੰਪਨੀ ਦੇ ਫਰਜੀਵਾੜੇ ਦਾ ਪਰਦਾਫਾਸ਼

Gepostet von PTC News am Montag, 11. Juni 2018

LEAVE A REPLY

Please enter your comment!
Please enter your name here