Airplane Chye Mangta Ta Pahliwari Dekhiya Hai........

ਜਹਾਜ ਚ ਮੰਗਤਾਂ ਤਾਂ ਪਹਿਲੀ ਵਾਰੀਂ ਦੇਖਿਆ ….ਹੈਂ ਇਹ ਕੀ ਮਸਲਾ ਬਾੲੀ ..

ਸੜਕਾਂ ਚੋਰਾਹਿਆਂ ਤੇ ਮੰਗਤੇ ….ਤਾਂ ਬਹੁਤ ਵਾਰ ਮੰਗਦੇ ਦੇਖੇ ਹੋਣਗੇ ਪਰ ਆਹ ਤਾਂ ਕਮਾਲ ਹੋ ਗੲੀ .. ਜਹਾਜ ਵਿੱਚ ਮੰਗਣ ਵਾਲੇ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ ਜੇ ਕਿਸੇ ਨੂੰ ਜਿਆਦਾ ਜਾਣਕਾਰੀ ਹੋਵੇ ਤਾਂ ਜਰੂਰ ਦੱਸਿਓ ..

ਦੁਨੀਆ ਤੇ ਸਭ ਕੁਝ ਦੇਖ ਲਿਆ ਪਰ ਜਹਾਜ ਚ ਮੰਗਤਾ ਪਹਿਲੀ ਵਾਰ ਵੇਖਿਆ 😨😨😨

Gepostet von ਪੱਕੇ ਕੈਨੇਡਾ ਵਾਲੇ – Pakke Canada Waale am Donnerstag, 21. Juni 2018

ਬ੍ਰਿਟੇਨ ਦੇ ਇਸ ਮੰਗਤੇ ਦੀ ਰੋਜ਼ਾਨਾ ਦੀ ਕਮਾਈ ਬਾਰੇ ਸੁਣ ਤੁਸੀਂ ਵੀ ਰਹਿ ਜਾਓਗੇ ਹੈਰਾਨ.. ਇਕ ਮੰਗਤੇ ਦੀ ਰੋਜ਼ਾਨਾ ਦੀ ਕਮਾਈ ਕਿੰਨੀ ਮੰਨਦੇ ਹੋ ਪਰ ਜਿਸ ਮੰਗਤੇ ਦੀ ਅਸੀਂ ਗੱਲ ਕਰ ਰਹੇ ਹਾਂ ਉਸਦੀ ਰੋਜ਼ਾਨਾ ਦੀ ਕਮਾਈ ਸੁਣ ਕੇ ………. ਤੁਸੀਂ ਹੈਰਾਨ ਰਹਿ ਜਾਓਗੇ। ਲੰਡਨ ਦੀਆਂ ਸੜਕਾਂ ‘ਤੇ ਭੀਖ ਮੰਗਣ ਵਾਲਾ ਇਹ ਮੰਗਤਾ ਰੋਜ਼ਾਨਾ ਲਗਭਗ 500 ਪੌਂਡ (50 ਹਜ਼ਾਰ ਰੁਪਏ) ਕਮਾਉਂਦਾ ਹੈ।

ਇੰਨਾ ਹੀ ਨਹੀਂ ਇਹ ਖੁਦ ਨੂੰ ਬੇਘਰ ਦੱਸਦਾ ਹੈ ਅਤੇ ਅਸਲ ਵਿਚ ਇਹ ਇਕ ਆਲੀਸ਼ਾਨ ਘਰ ਵਿਚ ਰਹਿੰਦਾ ਹੈ। ਇਸਦੀ ਸਾਲ ਭਰ ਦੀ ਕਮਾਈ ਲਗਭਗ ਇਕ ਕਰੋੜ 30 ਲੱਖ ਰੁਪਏ ……….  ਹੈ ਜੋ  ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ……… ਕਮਾਈ ਤੋਂ ਲਗਭਗ 12 ਲੱਖ ਰੁਪਏ ਹੀ ਘੱਟ ਹੈ। ਇਹ ਮੰਗਤਾ ਪੱਛਮੀ ਮਿਡਲੈਂਡਸ ਦੇ ਵੋਲਵਰਹੈਂਪਟਨ ਸਿਟੀ ਸੈਂਟਰ ਵਿਚ ਭੀਖ ਮੰਗਦਾ ਹੈ

LEAVE A REPLY

Please enter your comment!
Please enter your name here