KS Makhan Ne Kyo Gaai Mata Di Bheta?

ਮਾਤਾ ਦੀ ਭੇਂਟ ਗਾਓਣ ਵਾਲੇ ਮਸਲੇ ਦਾ Ks Makhan ਨੇ ਦਿੱਤਾ ਕੋਰਾ ਜਵਾਬ… ਦੇਖੋ ਵੀਡੀਓ…

ਪੰਜਾਬੀ ਮਿੳੂਜ਼ਿਕ ੲਿੰਡਸਟਰੀ ਦੇ ਜਾਣੇ ਪਹਿਚਾਣੇ ਕਲਾਕਾਰ KS MAKHAN ਜੋ ਕੁਝ ਸਾਲ ਪਹਿਲਾਂ ਸਿੱਖੀ ਸਰੂਪ ਨਾਲ ਜੁੜ ਗੲੇ ਸਨ। ਪਰ ਮੱਖਣ ਨੇ ਹਾਲ ਹੀ ਵਿੱਚ ੲਿੱਕ ਮਾਤਾ ਦੀ ਭੇਟ ਰਲਿਜ਼ ਕੀਤੀ ਹੈ |

ਜਿਸ ਦਾ ਬਹੁਤ ਲੋਕਾਂ ਵਲੋਂ ਖਾਸ ਕਰਕੇ ਸਿੱਖ ਜਗਤ ਵਲੋਂ ਬਹੁਤ ਵਿਰੋਧ ਹੋ ਰਿਹਾ ਹੈ। ਸ਼ੋਸਲ ਮੀਡਿਅਾ ਤੇ ੲਿਸ ਮਾਤਾ ਦੀ ਭੇਟ ਤੇ ਲੋਕਾਂ ਨੇ ਬਹੁਤ ਸਵਾਲ ਕੀਤੇ ਹਨ। ੲਿਸ ਦੇ ਸਬੰਧ ਵਿੱਚ ਕੇ ਅੈਸ ਮੱਖਣ ਨੇ ਅਾਪਣੇ ੲਿਕ Live ਪ੍ਰੋਗਰਾਮ ਵਿੱਚ ੲਿਹ ਗੱਲ ਅਾਖੀ ਹੈ ਕਿ ਮੈਂ ਸਿਰਫ ੲਿੱਕ ਮਾਤਾ ਦੀ ਭੇਟ ਕੀਤੀ ਤਾਂ ਲੋਕਾਂ ਨੇ ਬਹੁਤ ਗਲਤ ਕਮੈਂਟ ਕੀਤੇ ਪਰ ਮੈ ਕਿਸੇ ਦੀ ਪ੍ਰਵਾਹ ਨੀ ਕਰਦਾ।

Image result for ks makhan jagran

ਮੈ ਭਗਤ ਰਵਿਦਾਸ ਜੀ ਦੇ ਸ਼ਬਦ ਵੀ ਗਾੲੇ ਹਨ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਵੀ,ਭਗਤ ਕਬੀਰ ਜੀ ਦੇ ਵੀ ਅਤੇ ਗੁਰੂ ਨਾਨਕ ਦੇਵ ਜੀ ਦੇ ਗਾੲੇ ਹਨ ਤਾਂ ਕੀ ਹੋ ਗਿਅਾ ਜੇ ਮਾਤਾ ਦੀ ਭੇਟ ਗਾ ਦਿੱਤੀ ?? ੳੇੇੁਹਨਾਂ ਨੇ ਕਿਹਾ ਜਿਸਨੇ ਭੇਟ ਸੁਣਨੀ ੳੁਹ ਸੁਣ ਲਿੳੁ ਜਿਹਨੇ ਨਹੀ ਸੁਣਨੀ ੳੁਹ ਨਾ ਸੁਣਿਓ।

Image result for ks makhan jagran

ਪਰ ਸਵਾਲ ਇਹ ਹੈ ਕਿ ਇੱਕ ਸਿੱਖ ਵਜੋਂ ਕਿਸੇ ਵੀ ਅਖੌਤੀ ਦੇਵੀ ਦੇਵਤੇ ਨੂੰ ਪੂਜਣਾ ਜਾਂ ਉਸ ਵਿਚ ਯਕੀਨ ਰੱਖਣਾ ਸਿੱਖ ਸਿਧਾਂਤਾਂ ਦੇ ਬਿਲਕੁਲ ਉਲਟ ਹੈ। ਇੱਕ ਅਕਾਲ ਪੁਰਖ ਦਾ ਪੁਜਾਰੀ ਸਿੱਖ ਕਿਸੇ ਵੀ ਦੇਵੀ ਦੇਵਤੇ ਦਾ ਪੁਜਾਰੀ ਕਿਵੇਂ ਹੋ ਸਕਦਾ ਹੈ ?? ਖੁਦ ਨੂੰ ਸਹੀ ਸਾਬਿਤ ਕਰਨ ਲਈ ਸਿੱਖ ਸਿਧਾਂਤਾਂ ਨੂੰ ਤਿਲਾਂਜਲੀ ਦੇਣਾ ਬਿਲਕੁਲ ਵੀ ਸਹੀ ਨਹੀਂ ਕਿਹਾ ਜਾ ਸਕਦਾ।

LEAVE A REPLY

Please enter your comment!
Please enter your name here