Aah Ki Kehar Vapar Giya Masi.... Bachye Naa Dekhan Aah Video

ਆਹ ਕੀ ਕਹਿਰ ਵਾਪਰ ਗਿਆ ਸ਼ਾਮੀ…. ਬਚੇ ਨਾ ਦੇਖਣ

ਆਖੀਰ ਹੋ ਗਈ ਹੁਣ ਤਾਂ ਇਸ ਤੋਂ ਅਗੇ ਅੰਤ ਹੈ …..

ਇਸ ਵੀਡੀਓ ਵਿਚ ਵਿਚ ਤੁਸੀਂ ਦੇਖੋਂਗੇ ਇਕ 22 ਸਾਲ ਦਾ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਕ ਵੀਡੀਓ ਵਿਚ ਪਿੰਡ ਦੇ ਲੋਕੀ ਤੇ ਰਿਸ਼ਤੇਦਾਰ ਸਰਕਾਰ ਨੂੰ ਤੇ ਪੁਲਿਸ ਨੂੰ ਲਾਹਨਤ ਪਾ ਰਹੇ ਨੇ। ਪੰਜਾਬ ਵਿਚ ਜਿਸ ਹਿਸਾਬ ਨਾਲ ਲੋਕੀ ਮਰ ਰਹੇ ਨੇ ਇਸ ਨਸ਼ੇ ਦਾ ਕਰਕੇ ਬਹੁਤ ਹੀ ਦੁਖਦਾਈ ਹੈ। ਸਰਕਾਰ ਅਗੇ ਹੱਥ ਬਨ ਕੇ ਬੇਨਤੀ ਹੈ ਕੇ ਕੋਈ ਸਖਤ ਕਰਮ ਚੁਕੇ ਨਸ਼ਿਆਂ ਨੂੰ ਰੋਕਣ ਦੇ ਲਈ।

ੲਿਕ ਹੋਰ ਨੋ ਜਵਾਨ ਚੜਿਅਾ ਨਸ਼ੇ ਭੇਟ ਖਡੂਰ ਸਾਹਿਬ ਦੀ ਧਰਤੀ ਤੇ

Gepostet von ਮਨਜੀਤ ਸਿੰਘ ਖਾਲਸਾ am Mittwoch, 4. Juli 2018

LEAVE A REPLY

Please enter your comment!
Please enter your name here