Aah Dekho Pendu Janta Sirra Laayi Jaandi.... Dekho Video.
Aah Dekho Pendu Janta Sirra Laayi Jaandi.... Dekho Video.

ਇਸ ਤੋਂ ਵੱਧ ਸਿਰਾ ਕੀ ਹੋ ਸਕਦਾ, ਦੇਖੋ ਪੇਂਡੂ ਮੁੰਡੇ ਦਾ ਖਤਰਨਾਕ ਸਟੰਟ…

 

ਦੇਖੋ ਪਿੰਡੂ ਬੱਚੇ ਦਾ ਰੌਂਗਟੇ ਖੜ੍ਹੇ ਕਰਨ ਵਾਲਾ ਵਾਰਿਅਲ ਸਟੰਟ (ਦੱਬਕੇ ਸ਼ੇਅਰ ਕਰੋ)ਸਹੀ ਜਾਂ ਗਲਤ ਦੱਸੋ ਦੇਖੋ ਇਸ ਬੱਚੇ ਦੀ ਬਹਾਦਰੀ ਵਾਲਾ ਸਟੰਟ ਦੀ ਕੌਣ ਰੀਸ ਕਰੋ “ਦੋ ਇਸ ਸਟੰਟ ਲਈ” (ਦੇਖੋ ਪੂਰੀ ਵੀਡੀਓ)ਵਾਹ ਜੀ ਇਸ ਸਟੰਟ ਦਾ ਕੋਈ ਜਵਾਬ ਨਹੀਂ ਹੈ |

ਪਰ ਸਾਡੀ ਇਹ ਵੀ ਰਾਇ ਹੈ ਕਿਰਪਾ ਕਰਕੇ ਇਸ ਸਟੰਟ ਤੁਸੀ ਅਸਲ ਜਿੰਦਗੀ ਚ ਨਾ ਵਰਤੋਂ ਇੱਕ ਗੱਲ ਤਾਂ ਅਕਸਰ ਹੀ ਸੁਣਨ ਨੂੰ ਮਿਲਦੀ ਹੈ ਕਿ ਬਹੁਤੇ ਪੰਜਾਬੀ ਹਮੇਸ਼ਾ ਹੀ ਕਿਸੇ ਨਾ ਕਿਸੇ ਪੁੱਠੇ ਕੰਮ ਦੇ ਸ਼ੌਕੀਨ ਹੁੰਦੇ ਕਈ ਤਾਂ ਬਹੁਤੇ ਹੀ ਪੁੱਠੇ ਕੰਮਾਂ ਕਰਦੇ ਨੇ ਅਤੇ ਇਹ ਵੀ ਨਹੀਂ ਵੇਖਦੇ ਕਿ ਜਾਨ ਦਾ ਜੋਖਮ ਉਠਾਉਣਾ ਚੰਗਾ ਨਹੀਂ।

ਪਰ ਖਾਸ ਕਰਕੇ ਨਵੇਂ ਛੋਟੇ ਬੱਚਿਆਂ ਲਈ ਜੋ ਨਵੇਂ ਨਵੇਂ ਨਦੀ ਨਹਿਰ ਚ ਨਹਾਉਣ ਸਿੱਖ ਰਹੇ ਨੇ ਇਸ ਵੀਡੀਓ ਚ ਸਟੰਟ ਕਰਨ ਵਾਲਾ ਬੱਚਾ God Gifted Talent ਸਮਝੋ ਇਸ ਤਰ੍ਹਾਂ ਦਾ talent ਹੁਨਰ ਹਰ ਕਿਸੇ ਚ ਨਹੀਂ ਹੋ ਸਕਦਾ ਇਸ ਸਟੰਟ ਦਾ ਮਜਾਂ ਲਉ ਪਰ try ਨਾ ਕਰੋ ਜਾਨ ਵੀ ਜਾ ਸਕਦੀ ਹੈ ਖੈਰ ਬਾਅਦ ਦੇ ਨਤੀਜੇ ਬਾਰੇ ਜੇ ਇਹ ਸੋਚਣ ਤਾਂ ਸ਼ਾਇਦ ਅਜਿਹੇ ਕੰਮ ਕਰਨ ਦੀ ਹਿੰਮਤ ਹੀ ਨਾ ਕਰਨ। ਪਰ ਆਖਰ ਜਦ ਵੇਲਾ ਲੰਘ ਜਾਂਦਾ ਤਾਂ ਸਮਝ ਆਉਂਦੀ ਹੈ ਫੇਰ ਪਛਤਾਵਾ ਹੀ ਪੱਲੇ ਪੈਂਦਾ ਅਤੇ ਜੇ ਦੁੱਖਾਂ ਦਾ ਸਹਾਰਾ ਬਣਦੇ ਨੇ

ਤਾਂ ਉਹ ਆਪਣੇ ਖਾਸ ਹੀ ਹੁੰਦੇ ਨੇ ਤੇ ਤਮਾਸ਼ਾ ਵੇਖਣ ਵਾਲੇ ਤਾਂ ਹੱਥ ਝਾੜ ਕੇ ਤੁਰਦੇ ਬਣਦੇ ਨੇ। ਉਕਤ ਵਾਇਰਲ ਵੀਡੀਓ ਸ਼ੋਸ਼ਲ ਮੀਡੀਆ ਉੱਪਰ ਵਾਇਰਲ ਹੈ ਅਤੇ ਸਾਨੂੰ ਇਹੀ ਸੰਦੇਸ਼ ਮਿਲਦਾ ਹੈ ਬਹੁਤੀ ਅੱਤ ਵੀ ਨਹੀ ਚੱਕੀ ‘ਦੀ, ਕੁੱਝ ਸੱਜਣ ਕੁਮੈਂਟ ਕਰਦੇ ਨੇ ਕਿ ਬਾਈ ਜੇ ਡਿੱਗ ਪਿਆ ਤਾਂ ਲੱਤ ਬਾਂਹ ਟੁੱਟ ਜਾਂਦੀ ਐ

ਤੇ ਫੇਰ 4-5 ਮਹੀਨੇ ਜਰੂਰ ਬਿਸਤਰੇ ‘ਤੇ ਪੈਣਾ ਪਵੇਗਾ ਉਸ ਤੋਂ ਬਾਅਦ ਫੇਰ ਨਾਲ ਦਿਆ ਨੇ ਕਹਿਣਾ ਕਿ ਖਰੌੜੇ ਦਾ ਸੂਪ ਪੀਆ ਕਰ, ਆਹ ਖਾ ਉਹ ਖਾ, ਤੂੰ ਛੇਤੀ ਠੀਕ ਹੋਜਾਣਾ । ਕਈ ਆਖਦੇ ਨੇ ਕਿ ਜੰਗਲ ਪਾਣੀ ਜਾਣਾ ਵੀ ਔਖਾ ਹੋ ਜਾਣਾ ।

ਖੈਰ ਕਰਨੀ ਤਾਂ ਸਭਨਾਂ ਨੇ ਆਵਦੀ ਮਨਮਰਜ਼ੀ ਆ ਪਰ ਆਪਣੀ ਇਹ ਮਸ਼ੀਨਰੀ ਆਉਣ ਜਾਣ ਲਈ ਨਾ ਕੇ ਸਟੰਟ ਦੇ ਦਿਖਾਵੇ ਕਰਨ ਦੇ ਲਈ ਬਣਿਆ ਸਹੀ ਢੰਗ ਨਾਲ ਕੰਮ ਲਿਆ ਜਾਵੇ । ਮਿਸ਼ਨਰੀ ਦੀ ਯੋਗ ਵਰਤੋਂ ਤੇ ਕਦਰ ਕਰੋ ਇਸ ਨੂੰ ਤਮਾਸ਼ਾ ਨਾ ਬਣਾਓ । ਇਹ ਮਾਂ ਬਾਪ ਦੀਆਂ ਸਖਤ ਮਿਹਨਤਾਂ ਨਾਲ ਬਣੀਆਂ ਹੋਈਆਂ ਹਨ।

LEAVE A REPLY

Please enter your comment!
Please enter your name here