Canada Jaan De Shaukeena Layi Buri Khabar

ਕੁਝ ਸਮੇ ਤੋਂ ਕੈਨੇਡਾ ਲਈ ਵੀਜ਼ਾ ਨਾਹ ਦੀ ਦਰ ਵਿੱਚ ਹੋਇਆ ਭਾਰੀ ਵਾਧਾ, ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ…

ਕੈਨੇਡਾ ਪਿਛਲੇ ਕੁਝ ਸਮੇ ਤੋਂ ਬਹੁਤ ਜਾਂਦਾ ਵੀਜ਼ੇ ਦੇ ਰਿਹਾ ਸੀ ,ਇਸ ਕਰਕੇ ਕੈਨੇਡਾ ਦੇ ਬਾਹਰੋਂ ਆਉਣ ਵਾਲੇ ਸੈਨਾਨੀ ਜਿਥੇ ਬਹੁਤ ਖੁਸ਼ ਨਜ਼ਰ ਆ ਰਹੇ ਸੀ ਓਥੇ ਹੈ ਕੈਨੇਡਾ ਦੇ ਪੱਕੇ ਲੋਕ ਓਹਨਾ ਦਾ ਵਿਰੋਧ ਕਰਦੇ ਦਿੱਸੇ ਰਹੇ ਹਨ | ਓਹਨਾ ਦੀ ਮੰਨੀਏ ਤਾ ਓਥੇ ਜੁਰਮ ਦੀ ਦੁਨੀਆ ਵਿੱਚ ਬਹੁਤ ਵਾਦਾ ਹੋਣ ਲੱਗਾ ਹੈ | ਇੱਥੇ ਮੁੰਡਿਆਂ ਵਿੱਚ ਆਪਸ ਲੜਾਈਆਂ ਬਹੁਤ ਵੱਧ ਗਈਆਂ ਹਨ ਤੇ ਗ਼ਲਤ ਢੰਗ ਨਾਲ ਨੌਕਰੀਆਂ ਲੱਬ ਕੇ ਕਮਾਈ ਕੀਤੀ ਜਾ ਰਹੀ ਹੈ ਜਿਸ ਕਰਕੇ ਓਥੇ ਦੇ ਲੋਕਾਂ ਦਵਾਰਾ ਸਰਕਰ ਤੇ ਦਵਾਬ ਪਾਇਆ ਜਾ ਰਿਹਾ ਹੈ ਕਿ ਉਹ ਵੀਜ਼ੇ ਦੇ ਨਿਜਮਾ ਵਿੱਚ ਸਖਤੀ ਕਰੇ |

ਜਿਵੇ ਕਿ ਤੁਹਾਨੂੰ ਪਤਾ ਹੈ ਹੈ ਕਿ ਅਗਲੇ ਸਾਲ ਕੈਨੇਡਾ ਵਿੱਚ ਵੋਟਾਂ ਹੋਣ ਜਾ ਰਿਹਾ ਨੇ ਤੇ ਇਹ ਵੋਟਾਂ ਤੋਂ ਬਾਅਦ ਹੈ ਪਤਾ ਲਗੇਗਾ ਕਿ ਨਵੀ ਸਰਕਾਰ ਕਿਸ ਦੀ ਬਣਦੀ ਹੈ , ਇਸ ਕਰਕੇ ਕੈਨੇਡਾ ਦੇ ਪ੍ਰਦਾਨ ਮੰਤਰੀ ਨੇ ਇਸ ਲੋਕਾਂ ਦੀ ਰਾਏ ਤੇ ਗੰਭੀਰਤਾ ਨਾਲ ਲਈ | ਇਸ ਤੋਂ ਬਾਅਦ ਪਤਾ ਲੱਗਾ ਹੈ ਕਿ ਚੰਡੀਗੜ੍ਹ ਤੇ ਦਿੱਲੀ ਸਮੇਤ ਕਈ ਬਹੁਤ ਹੋਰ ਦੇਸ਼ ਤੋਂ ਵੀਜ਼ੇ ਦੀ ਨਾਹ ਹੋਣੀ ਸ਼ੁਰੂ ਹੋ ਗਈ ਹੈ| ਜਿਸ ਦਾ ਸਿੱਧਾ ਅਸਰ ਕੈਨੇਡਾ ਵਿੱਚ ਆ ਰਹੇ ਸਟੂਡੈਂਟਸ ਤੇ ਪਿਆ|ਪਿਛਲੇ ਕੁਝ ਸਮੇ ਤੋਂ ਵੀਜ਼ੇ ਵਿੱਚ ਢਿੱਲ ਹੋਣ ਕਰਕੇ ਕੈਨੇਡਾ ਲਈ ਵੀਜ਼ੇ ਦੀ ਅਰਜ਼ੀਆਂ ਵਿੱਚ ਬਹੁਤ ਭਾਰੀ ਗਿਣਤੀ ਵਿੱਚ ਵਾਧਾ ਹੋਇਆ ਸੀ |

ਇਸ ਦਾ ਮੁਖ ਕਾਰਣ ਕੈਨੇਡਾ ਸਰਕਾਰ ਵੱਲੋ ਵੀਜ਼ੇ ਵਿੱਚ ਢਿੱਲ ਹੋਣਾ ਸੀ ,ਪਰ ਕੁਝ ਸਮੇ ਤੋਂ ਹੋ ਰਹੀ ਇਨਕਾਰ ਕਰਕੇ ਇਹ ਦਰ ਘਟਣ ਲੱਗੀ ਹੈ | ਸੂਤਰਾਂ ਦੇ ਅਨੁਸਾਰ ਪਿਛਲੇ ਕੁਝ ਸਮੇ ਤੋਂ ਵੀਜ਼ੇ ਵਿੱਚ ਨਾਹ ਦੀ ਦਰ 18% ਤੋਂ 30% ਪੁੱਜ ਗਈ ਹੈ ਜਿਸ ਦਾ ਮਤਲਬ ਹੈ ਕੈਨੇਡਾ ਵਿੱਚ 2017 ਦੇ ਮੁਕਾਬਲੇ 2018 ਵਿੱਚ ਕੀਤੇ ਵੱਧ ਨਾਹ ਹੋ ਰਹੀ ਹੈ |ਇਸ ਦੇ ਨਾਲ ਨਾਲ ਸਟੂਡੈਂਟ ਵੀਜ਼ੇ ਦੀ ਨਾਹ ਵੱਧ ਕੇ 32% ਤੋਂ ਵੇ ਵੱਧ ਗਈ ਹੈ |ਮੰਨਿਆ ਜਾਂਦਾ ਹੈ ਇਸ ਵੀਜ਼ੇ ਵਿੱਚ ਸਖਤੀ ਦਾ ਸਿੱਧਾ ਕਾਰਣ ਪਿਛਲੇ ਕੁਝ ਸਮੇ ਤੋਂ ਹੋ ਰਹੀਆਂ ਸਟੂਡੈਂਟਸ ਵਿੱਚ ਲੜਾਈਆਂ ਤੇ ਓਥੇ ਰਹਿ ਰਹੇ ਟੈਮਪਰੇਰੀ ਵੀਜ਼ੇ ਦੇ ਆਏ ਹੋਏ ਲੋਕ ਜਿਹਨਾਂ ਦਵਾਰਾ ਘੱਟ ਪੈਸਿਆਂ ਤੇ ਕੈਸ਼ ਕੰਮ ਕਰ ਰਹੇ ਹਨ, ਉਸ ਕਾਰਣ ਪੱਕੇ ਲੋਕਾਂ ਦੀਆ ਨੌਕਰੀਆਂ ਤੇ ਪੈਂਦਾ ਅਸਰ ਦੇਖਿਆ ਜਾ ਰਿਹਾ ਹੈ |

LEAVE A REPLY

Please enter your comment!
Please enter your name here