Bahut Sohna Gaya Ehna Kudia Ne

ਇਹਨਾਂ ਕੁੜੀਆਂ ਨੇ ਤਾਂ ਹਕੀਕਤ ਬਿਆਨ ਕਰਤੀ, ਬਹੁਤ ਸੋਹਣਾ ਗਾਇਆ…

ਇਹ ਵੀਡੀਓ ਇੰਟਰਨੇਟ ਤੇ ਬਹੁਤ ਵਾਇਰਲ ਹੋ ਰਹੀ ਹੈ ਇਸ ਵਿਚ 2 ਪੰਜਾਬੀ ਕੁੜੀਆਂ ਬਹੁਤ ਹੀ ਪਿਆਰਾ ਗੀਤ ਗਏ ਰਹੀਆਂ ਹਨ ਸਾਨੂੰ ਪੂਰੀ ਉਮੀਦ ਹੈ ਕੇ ਤੁਹਾਨੂੰ ਵੀ ਇਹ ਵੀਡੀਓ

ਬਹੁਤ ਪਸੰਦ ਆਵੇਗੀ ਜੇ ਵੀਡੀਓ ਪਸੰਦ ਆਵੇ ਤਾਂ ਸ਼ੇਅਰ ਜਰੂਰ ਕਰਨੀ ਵੀਡੀਓ ਤੁਸੀਂ ਪੋਸਟ ਦੇ ਅਖੀਰ ਚ ਜਾ ਕੇ ਦੇਖ ਸਕਦੇ ਹੋ ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਵਾਇਰਲ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ

“ ਭਾਂਵੇਂ ਡਾਲਰਾਂ ਨਾ ਜੇਬਾਂ ਰਹਿਣ ਭਰੀਆਂ , ਰੱਬਾ ਜਾਨੋਂ ਪਿਆਰੇ ਮਾਪੇ ਦੂਰ ਕਰਤੇ “ ਪਰਦੇਸੀਆਂ ਤੇ ਕੁੜੀਆਂ ਨੇ ਵਧੀਆ ਗਾਇਆ ।

Gepostet von Hira Singh Fateh am Freitag, 8. Dezember 2017

LEAVE A REPLY

Please enter your comment!
Please enter your name here